Sathigur Vudaa Aakhee-ai Vude Dhee Vudee Vadi-aa-ee
ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ॥
in Section 'Satgur Guni Nidhaan Heh' of Amrit Keertan Gutka.
ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ॥
Sathigur Vadda Akheeai Vaddae Dhee Vaddee Vaddiaee||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੮
Vaaran Bhai Gurdas
ਓਅੰਕਾਰਿ ਅਕਾਰੁ ਕਰਿ ਲਖ ਦਰੀਆਉ ਨ ਕੀਮਤਿ ਪਾਈ॥
Ouankar Akar Kar Lakh Dhareeao N Keemath Paee||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੯
Vaaran Bhai Gurdas
ਇਕ ਵਰਭੰਡੁ ਅਖੰਡੁ ਹੈ ਜੀਅ ਜੰਤ ਕਰਿ ਰਿਜਕੁ ਦਿਵਾਈ॥
Eik Varabhandd Akhandd Hai Jeea Janth Kar Rijak Dhivaee||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੦
Vaaran Bhai Gurdas
ਲੂੰਅ ਲੂੰਅ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ॥
Loona Loona Vich Rakhioun Kar Varabhandd Karorr Samaee||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੧
Vaaran Bhai Gurdas
ਕੇਵਡੁ ਵਡਾ ਆਖੀਐ ਕਵਣ ਥਾਉ ਕਿਸੁ ਪੁਛਾਂ ਜਾਈ॥
Kaevadd Vadda Akheeai Kavan Thhao Kis Pushhan Jaee||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੨
Vaaran Bhai Gurdas
ਅਪੜਿ ਕੋਇ ਨ ਹੰਘਈ ਸੁਣਿ ਸੁਣਿ ਆਖਣ ਆਖਿ ਸੁਣਾਈ॥
Aparr Koe N Hanghee Sun Sun Akhan Akh Sunaee||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੩
Vaaran Bhai Gurdas
ਸਤਿਗੁਰੁ ਮੂਰਤਿ ਪਰਗਟੀ ਆਈ ॥੫॥
Sathigur Moorath Paragattee Aee ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੪
Vaaran Bhai Gurdas