Sathigur Vudaa Kar Saalaahee-ai Jis Vich Vudee-aa Vadi-aa-ee-aa
ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥

This shabad is by Guru Nanak Dev in Raag Asa on Page 1034
in Section 'Aasaa Kee Vaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੩੫
Raag Asa Guru Nanak Dev


ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ

Sathigur Vadda Kar Salaheeai Jis Vich Vaddeea Vaddiaeea ||

Praise the Great True Guru; within Him is the greatest greatness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੩੬
Raag Asa Guru Nanak Dev


ਸਹਿ ਮੇਲੇ ਤਾ ਨਦਰੀ ਆਈਆ

Sehi Maelae Tha Nadharee Aeea ||

When the Lord causes us to meet the Guru, then we come to see them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੩੭
Raag Asa Guru Nanak Dev


ਜਾ ਤਿਸੁ ਭਾਣਾ ਤਾ ਮਨਿ ਵਸਾਈਆ

Ja This Bhana Tha Man Vasaeea ||

When it pleases Him, they come to dwell in our minds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੩੮
Raag Asa Guru Nanak Dev


ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ

Kar Hukam Masathak Hathh Dhhar Vichahu Mar Kadteea Buriaeea ||

By His Command, when He places His hand on our foreheads, wickedness departs from within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੩੯
Raag Asa Guru Nanak Dev


ਸਹਿ ਤੁਠੈ ਨਉ ਨਿਧਿ ਪਾਈਆ ॥੧੮॥

Sehi Thuthai No Nidhh Paeea ||18||

When the Lord is thoroughly pleased, the nine treasures are obtained. ||18||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੪੦
Raag Asa Guru Nanak Dev