Sathigur Purakh Aganm Hai Niravair Nirala||
ਸਤਿਗੁਰ ਪੁਰਖੁ ਅਗੰਮੁ ਹੈ ਨਿਰਵੈਰੁ ਨਿਰਾਲਾ॥
in Section 'Satgur Guni Nidhaan Heh' of Amrit Keertan Gutka.
ਸਤਿਗੁਰਪ੍ਰਸਾਦਿ॥
Sathiguraprasadhi||
One Oankar, the primal energy, realized through the grace of divine preceptor
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੮
Vaaran Bhai Gurdas
ਸਤਿਗੁਰ ਪੁਰਖੁ ਅਗੰਮੁ ਹੈ ਨਿਰਵੈਰੁ ਨਿਰਾਲਾ॥
Sathigur Purakh Aganm Hai Niravair Nirala||
The true Guru is inaccessible, without rancour and extraordinary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੯
Vaaran Bhai Gurdas
ਜਾਣਹੁ ਧਰਤੀ ਧਰਮ ਕੀ ਸਚੀ ਧਰਮਸਾਲਾ॥
Janahu Dhharathee Dhharam Kee Sachee Dhharamasala||
Consider earth as the true abode of dharma.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੧੦
Vaaran Bhai Gurdas
ਜੇਹਾ ਬੀਜੈ ਸੋ ਲੁਣੈ ਫਲੁ ਕਰਮ ਸਮ੍ਹਾਲਾ॥
Jaeha Beejai So Lunai Fal Karam Samhala||
Here karmas take care of the fruits i.e. one reaps what he sows.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੧੧
Vaaran Bhai Gurdas
ਜਿਉ ਕਰਿ ਨਿਰਮਲੁ ਆਰਸੀ ਜਗੁ ਵੇਖਣਿ ਵਾਲਾ॥
Jio Kar Niramal Arasee Jag Vaekhan Vala||
He (the Lord) is the mirror in which the world can see its face reflected.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੧੨
Vaaran Bhai Gurdas
ਜੇਹਾ ਮੁਹੁ ਕਰਿ ਭਾਲੀਐ ਤੇਹੋ ਵੇਖਾਲਾ॥
Jaeha Muhu Kar Bhaleeai Thaeho Vaekhala||
One would see the same face he will carry before the mirror.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੧੩
Vaaran Bhai Gurdas
ਸੇਵਕੁ ਦਰਗਹ ਸੁਰਖਰੂ ਵੇਮੁਖੁ ਮੁਹੁ ਕਾਲਾ ॥੧॥
Saevak Dharageh Surakharoo Vaemukh Muhu Kala ||a||
The servants of God remain red faced and triumphant whereas the apostates keep their faces blackened.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੬ ਪੰ. ੧੪
Vaaran Bhai Gurdas
ਸਤਿਗੁਰਪ੍ਰਸਾਦਿ॥
Sathiguraprasadhi||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੧
Vaaran Bhai Gurdas
ਬੋਲਣਾ ਭਾਈ ਗੁਰਦਾਸ ਕਾ॥
Bolana Bhaee Guradhas Ka||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੨
Vaaran Bhai Gurdas
ਹਰਿ ਸਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ॥
Har Sachae Thakhath Rachaeia Sath Sangath Maela||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੩
Vaaran Bhai Gurdas
ਨਾਨਕ ਨਿਰਭਉ ਨਿਰੰਕਾਰ ਵਿਚਿ ਸਿਧਾਂ ਖੇਲਾ॥
Naanak Nirabho Nirankar Vich Sidhhan Khaela||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੪
Vaaran Bhai Gurdas
ਗੁਰੁ ਦਾਸ ਮਨਾਈ ਕਾਲਕਾ ਖੰਡੇ ਕੀ ਵੇਲਾ॥
Gur Dhas Manaee Kalaka Khanddae Kee Vaela||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੫
Vaaran Bhai Gurdas
ਪੀਓ ਪਾਹੁਲ ਖੰਡਧਾਰ ਹੋਇ ਜਨਮ ਸੁਹੇਲਾ॥
Peeou Pahul Khanddadhhar Hoe Janam Suhaela||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੬
Vaaran Bhai Gurdas
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ॥
Sangath Keenee Khalasa Manamukhee Dhuhaela||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੭
Vaaran Bhai Gurdas
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧॥
Vah Vah Gobindh Singh Apae Gur Chaela ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੮
Vaaran Bhai Gurdas