Se Gurasikh Dhun Dhunn Hai Jinee Gur Oupudhes Suni-aa Har Kunnee
ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥
in Section 'Se Gursikh Dhan Dhan Hai' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੦ ਪੰ. ੧
Raag Vadhans Guru Amar Das
ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥
Sae Gurasikh Dhhan Dhhann Hai Jinee Gur Oupadhaes Sunia Har Kannee ||
Blessed, blessed are those Gursikhs, who, with their ears, listen to the Guru's Teachings about the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੦ ਪੰ. ੨
Raag Vadhans Guru Amar Das
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥
Gur Sathigur Nam Dhrirraeia Thin Hanoumai Dhubidhha Bhannee ||
The Guru, the True Guru, implants the Naam within them, and their egotism and duality are silenced.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੦ ਪੰ. ੩
Raag Vadhans Guru Amar Das
ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥
Bin Har Navai Ko Mithra Nahee Veechar Dditha Har Jannee ||
There is no friend, other than the Name of the Lord; the Lord's humble servants reflect upon this and see.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੦ ਪੰ. ੪
Raag Vadhans Guru Amar Das
ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥
Jina Gurasikha Ko Har Santhusatt Hai Thinee Sathigur Kee Gal Mannee ||
Those Gursikhs, with whom the Lord is pleased, accept the Word of the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੦ ਪੰ. ੫
Raag Vadhans Guru Amar Das
ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥੧੨॥
Jo Guramukh Nam Dhhiaeidhae Thinee Charree Chavagan Vannee ||12||
Those Gurmukhs who meditate on the Naam are imbued with the four-fold color of the Lord's Love. ||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੦ ਪੰ. ੬
Raag Vadhans Guru Amar Das