Seehaa Baajaa Churugaa Kuhee-aa Eenaa Khuvaale Ghaah
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥
in Section 'Dhero Dek Tumare Ranga' of Amrit Keertan Gutka.
ਸਲੋਕੁ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੯
Raag Maajh Guru Nanak Dev
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥
Seeha Baja Charaga Kuheea Eaena Khavalae Ghah ||
Tigers, hawks, falcons and eagles-the Lord could make them eat grass.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੧੦
Raag Maajh Guru Nanak Dev
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥
Ghahu Khan Thina Mas Khavalae Eaehi Chalaeae Rah ||
And those animals which eat grass-He could make them eat meat. He could make them follow this way of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੧੧
Raag Maajh Guru Nanak Dev
ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥
Nadheea Vich Ttibae Dhaekhalae Thhalee Karae Asagah ||
He could raise dry land from the rivers, and turn the deserts into bottomless oceans.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੧੨
Raag Maajh Guru Nanak Dev
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥
Keerra Thhap Dhaee Pathisahee Lasakar Karae Suah ||
He could appoint a worm as king, and reduce an army to ashes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੧੩
Raag Maajh Guru Nanak Dev
ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥
Jaethae Jeea Jeevehi Lai Saha Jeevalae Tha K Asah ||
All beings and creatures live by breathing, but He could keep us alive, even without the breath.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੧੪
Raag Maajh Guru Nanak Dev
ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥
Naanak Jio Jio Sachae Bhavai Thio Thio Dhaee Girah ||1||
O Nanak, as it pleases the True Lord, He gives us sustenance. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੪ ਪੰ. ੧੫
Raag Maajh Guru Nanak Dev