Sehuje Jaagai Sehuje Sovai
ਸਹਜੇ ਜਾਗੈ ਸਹਜੇ ਸੋਵੈ ॥
in Section 'Keertan Hoaa Rayn Sabhaaee' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੩੧
Raag Sorath Guru Amar Das
ਸਹਜੇ ਜਾਗੈ ਸਹਜੇ ਸੋਵੈ ॥
Sehajae Jagai Sehajae Sovai ||
He wakes in peace, and he sleeps in peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੩੨
Raag Sorath Guru Amar Das
ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥
Guramukh Anadhin Ousathath Hovai ||
The Gurmukh praises the Lord night and day.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੩੩
Raag Sorath Guru Amar Das
ਮਨਮੁਖ ਭਰਮੈ ਸਹਸਾ ਹੋਵੈ ॥
Manamukh Bharamai Sehasa Hovai ||
The self-willed manmukh remains deluded by his doubts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੩੪
Raag Sorath Guru Amar Das
ਅੰਤਰਿ ਚਿੰਤਾ ਨੀਦ ਨ ਸੋਵੈ ॥
Anthar Chintha Needh N Sovai ||
He is filled with anxiety, and he cannot even sleep.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੩੫
Raag Sorath Guru Amar Das
ਗਿਆਨੀ ਜਾਗਹਿ ਸਵਹਿ ਸੁਭਾਇ ॥
Gianee Jagehi Savehi Subhae ||
The spiritually wise wake and sleep in peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੩੬
Raag Sorath Guru Amar Das
ਨਾਨਕ ਨਾਮਿ ਰਤਿਆ ਬਲਿ ਜਾਉ ॥੨॥
Naanak Nam Rathia Bal Jao ||2||
Nanak is a sacrifice to those who are imbued with the Naam, the Name of the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੨ ਪੰ. ੩੭
Raag Sorath Guru Amar Das