Shhuthree Ku Pooth Hu Baamun Ko Nehi Kai Thup Aavuth Hu J Kuro
ਛਤ੍ਰੀ ਕੌ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੌ ਜੁ ਕਰੋ ॥
in Section 'Bir Ras' of Amrit Keertan Gutka.
ਸਵੈਯਾ ॥
Savaiya ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੬
Amrit Keertan Guru Gobind Singh
ਛਤ੍ਰੀ ਕੌ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੌ ਜੁ ਕਰੋ ॥
Shhathree Ka Pooth Ha Baman Ko Nehi Kai Thap Avath Ha J Karo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੭
Amrit Keertan Guru Gobind Singh
ਅਰੁ ਅਉਰ ਜੰਜਾਰ ਜਿਤੋ ਗ੍ਰਹ ਕੋ ਤੁਹਿ ਤਿਆਗ ਕਹਾ ਚਿਤ ਤਾ ਮੈ ਧਰੋ ॥
Ar Aour Janjar Jitho Greh Ko Thuhi Thiag Keha Chith Tha Mai Dhharo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੮
Amrit Keertan Guru Gobind Singh
ਅਬ ਰੀਝ ਕੈ ਦੇਹੁ ਵਹੈ ਹਮ ਕਉ ਜੋਉ ਹਉ ਬਿਨਤੀ ਕਰ ਜੋਰ ਕਰੋ ॥
Ab Reejh Kai Dhaehu Vehai Ham Ko Joo Ho Binathee Kar Jor Karo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੯
Amrit Keertan Guru Gobind Singh
ਜਬ ਆਉ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ ॥੨੪੮੯॥੫੧੩॥
Jab Ao Kee Aoudhh Nidhhan Banai Ath Hee Ran Mai Thab Joojh Maro ||2489||513||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੧੦
Amrit Keertan Guru Gobind Singh