Shudhumaarube Ko Thraas Dhekh Chor Na Thujuth Choree
ਛਧਮਾਰਬੇ ਕੋ ਤ੍ਰਾਸੁ ਦੇਖਿ ਚੋਰ ਨ ਤਜਤ ਚੋਰੀ॥
in Section 'Satsangath Utham Satgur Keree' of Amrit Keertan Gutka.
ਛਧਮਾਰਬੇ ਕੋ ਤ੍ਰਾਸੁ ਦੇਖਿ ਚੋਰ ਨ ਤਜਤ ਚੋਰੀ॥
Shhadhhamarabae Ko Thras Dhaekh Chor N Thajath Choree||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੧
Vaaran Bhai Gurdas
ਬਟਵਾਰਾ ਬਟਵਾਰੀ ਸੰਗਿ ਹੁਇ ਤਕਤ ਹੈ ॥
Battavara Battavaree Sang Hue Thakath Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੨
Vaaran Bhai Gurdas
ਬੇਸ੍ਵਾਰਤੁ ਬ੍ਰਿਥਾ ਭਏ ਮਨ ਮੈ ਨਾ ਸੰਕਾ ਮਾਨੈ॥
Baesvarath Brithha Bheae Man Mai Na Sanka Manai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੩
Vaaran Bhai Gurdas
ਜੁਆਰੀ ਨ ਸਰਬਸੁ ਹਾਰੇ ਸੈ ਥਕਤ ਹੈ ॥
Juaree N Sarabas Harae Sai Thhakath Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੪
Vaaran Bhai Gurdas
ਅਮਲੀ ਨ ਅਮਲ ਤਜਤ ਜਿਉ ਧਿਕਾਰ ਕੀਏ॥
Amalee N Amal Thajath Jio Dhhikar Keeeae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੫
Vaaran Bhai Gurdas
ਦੋਖ ਦੁਖ ਲੋਗ ਬੇਦ ਸੁਨਤ ਛਕਤ ਹੈ ॥
Dhokh Dhukh Log Baedh Sunath Shhakath Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੬
Vaaran Bhai Gurdas
ਅਧਮ ਅਸਾਧ ਸੰਗ ਛਾਡਤ ਨ ਅੰਗੀਕਾਰ
Adhham Asadhh Sang Shhaddath N Angeekara
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੭
Vaaran Bhai Gurdas
ਗੁਰਸਿਖ ਸਾਧਸੰਗ ਛਾਡਿ ਕਿਉ ਸਕਤ ਹੈ ॥੩੨੩॥
Gurasikh Sadhhasang Shhadd Kio Sakath Hai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੮
Vaaran Bhai Gurdas