Shushaa Shohure Dhaas Thumaare
ਛਛਾ ਛੋਹਰੇ ਦਾਸ ਤੁਮਾਰੇ ॥
in Section 'Anik Bhaanth Kar Seva Kuree-ai' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੧੧
Raag Gauri Guru Arjan Dev
ਛਛਾ ਛੋਹਰੇ ਦਾਸ ਤੁਮਾਰੇ ॥
Shhashha Shhoharae Dhas Thumarae ||
CHHACHHA: I am Your child-slave.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੧੨
Raag Gauri Guru Arjan Dev
ਦਾਸ ਦਾਸਨ ਕੇ ਪਾਨੀਹਾਰੇ ॥
Dhas Dhasan Kae Paneeharae ||
I am the water-carrier of the slave of Your slaves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੧੩
Raag Gauri Guru Arjan Dev
ਛਛਾ ਛਾਰੁ ਹੋਤ ਤੇਰੇ ਸੰਤਾ ॥
Shhashha Shhar Hoth Thaerae Santha ||
Chhachha: I long to become the dust under the feet of Your Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੧੪
Raag Gauri Guru Arjan Dev
ਅਪਨੀ ਕ੍ਰਿਪਾ ਕਰਹੁ ਭਗਵੰਤਾ ॥
Apanee Kirapa Karahu Bhagavantha ||
Please shower me with Your Mercy, O Lord God!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੧੫
Raag Gauri Guru Arjan Dev
ਛਾਡਿ ਸਿਆਨਪ ਬਹੁ ਚਤੁਰਾਈ ॥
Shhadd Sianap Bahu Chathuraee ||
I have given up my excessive cleverness and scheming,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੧੬
Raag Gauri Guru Arjan Dev
ਸੰਤਨ ਕੀ ਮਨ ਟੇਕ ਟਿਕਾਈ ॥
Santhan Kee Man Ttaek Ttikaee ||
And I have taken the support of the Saints as my mind's support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੧੭
Raag Gauri Guru Arjan Dev
ਛਾਰੁ ਕੀ ਪੁਤਰੀ ਪਰਮ ਗਤਿ ਪਾਈ ॥
Shhar Kee Putharee Param Gath Paee ||
Even a puppet of ashes attains the supreme status,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੧੮
Raag Gauri Guru Arjan Dev
ਨਾਨਕ ਜਾ ਕਉ ਸੰਤ ਸਹਾਈ ॥੨੩॥
Naanak Ja Ko Santh Sehaee ||23||
O Nanak, if it has the help and support of the Saints. ||23||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੧ ਪੰ. ੧੯
Raag Gauri Guru Arjan Dev