Sidh Bole Sun Naanukaa Thuhi Jug Noon Kuraamaath Dhikhulaa-ee
ਸਿਧ ਬੋਲੇ ਸੁਨ ਨਾਨਕਾ ਤੁਹਿ ਜਗ ਨੂੰ ਕਰਾਮਾਤ ਦਿਖਲਾਈ॥
in Section 'Kal Taran Gur Nanak Aayaa' of Amrit Keertan Gutka.
ਸਿਧ ਬੋਲੇ ਸੁਨ ਨਾਨਕਾ ਤੁਹਿ ਜਗ ਨੂੰ ਕਰਾਮਾਤ ਦਿਖਲਾਈ॥
Sidhh Bolae Sun Naanaka Thuhi Jag Noon Karamath Dhikhalaee||
Siddhs spoke, Listen O Nanak! You have shown miracles to the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੧੭
Vaaran Bhai Gurdas
ਕੁਝ ਦਿਖਾਈਂ ਅਸਾਨੂੰ ਭੀ ਤੂੰ ਕਿਉਂ ਢਿਲ ਅਜੇਹੀ ਲਾਈ॥
Kujh Dhikhaeen Asanoon Bhee Thoon Kioun Dtil Ajaehee Laee||
Why are you late in showing some to us.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੧੮
Vaaran Bhai Gurdas
ਬਾਬਾ ਬੋਲੇ ਨਾਥ ਜੀ ਅਸਾਂ ਵੇਖੇ ਜੋਗੀ ਵਸਤੁ ਨ ਕਾਈ॥
Baba Bolae Nathh Jee Asan Vaekhae Jogee Vasath N Kaee||
Baba replied, O respected Nath! I have nothing worth showing to you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੧੯
Vaaran Bhai Gurdas
ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ॥
Gur Sangath Banee Bina Dhoojee Outt Neheen Hai Raee||
I have no support except of the Guru (God), holy congregation, and the Word (bani).
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੨੦
Vaaran Bhai Gurdas
ਸਿਵ ਰੂਪੀ ਕਰਤਾ ਪੁਰਖ ਚਲੇ ਨਾਹੀਂ ਧਰਤ ਚਲਾਈ॥
Siv Roopee Karatha Purakh Chalae Naheen Dhharath Chalaee||
That Paramatman who is all full of benedictions (sivam) for all is stable and the earth (and material over it) is transitory.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੨੧
Vaaran Bhai Gurdas
ਸਿਧ ਤੰਤ੍ਰ ਮੰਤ੍ਰ ਕਰ ਝੜ ਪਏ ਸ਼ਬਦ ਗੁਰੂ ਕੈ ਕਲਾ ਛਪਾਈ॥
Sidhh Thanthr Manthr Kar Jharr Peae Shabadh Guroo Kai Kala Shhapaee||
The siddhs exhausted themselves with the tantra-mantras but the world of Lord did not allow their powers to come up.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੨੨
Vaaran Bhai Gurdas
ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੈ ਨ ਪਾਈ॥
Dhadhae Dhatha Guroo Hai Kakae Keemath Kinai N Paee||
The Guru is the giver and no one can gauge his bounties.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੨੩
Vaaran Bhai Gurdas
ਸੋ ਦੀਨ ਨਾਨਕ ਸਤਿਗੁਰ ਸਰਣਾਈ ॥੪੨॥
So Dheen Naanak Sathigur Saranaee ||a||
Utimately, the humbled yogis submitted before the true Guru Nanak.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੨੪
Vaaran Bhai Gurdas