Sidh Saadhik Mil Jaagudhe Kar Sivuraathee Jaathee Melaa
ਸਿਧ ਸਾਧਿਕ ਮਿਲਿ ਜਾਗਦੇ ਕਰਿ ਸਿਵਰਾਤੀ ਜਾਤੀ ਮੇਲਾ॥
in Section 'Amrit Velaa Sach Naa-o' of Amrit Keertan Gutka.
ਸਿਧ ਸਾਧਿਕ ਮਿਲਿ ਜਾਗਦੇ ਕਰਿ ਸਿਵਰਾਤੀ ਜਾਤੀ ਮੇਲਾ॥
Sidhh Sadhhik Mil Jagadhae Kar Sivarathee Jathee Maela||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩੦੯
Vaaran Bhai Gurdas
ਮਹਾਦੇਉ ਅਉਧੂਤੁ ਹੈ ਕਵਲਾਸਣਿ ਆਸਣਿ ਰਸਕੇਲਾ॥
Mehadhaeo Aoudhhooth Hai Kavalasan Asan Rasakaela||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩੧੦
Vaaran Bhai Gurdas
ਗੋਰਖੁ ਜੋਗੀ ਜਾਗਦਾ ਗੁਰਿ ਮਾਛਿੰਦ੍ਰ ਧਰੀ ਸੁ ਧਰੇਲਾ॥
Gorakh Jogee Jagadha Gur Mashhindhr Dhharee S Dhharaela||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩੧੧
Vaaran Bhai Gurdas
ਸਤਿਗੁਰੁ ਜਾਗਿ ਜਗਾਇਦਾ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ॥
Sathigur Jag Jagaeidha Sadhhasangath Mil Anmrith Vaela||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩੧੨
Vaaran Bhai Gurdas
ਨਿਜ ਘਰਿ ਤਾੜੀ ਲਾਈਅਨੁ ਅਨਹਦ ਸਬਦ ਪਿਰਮ ਰਸ ਖੇਲਾ॥
Nij Ghar Tharree Laeean Anehadh Sabadh Piram Ras Khaela||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩੧੩
Vaaran Bhai Gurdas
ਆਦਿ ਪੁਰਖ ਆਦੇਸੁ ਹੈ ਅਲਖ ਨਿਰੰਜਨ ਨੇਹੁ ਨਵੇਲਾ॥
Adh Purakh Adhaes Hai Alakh Niranjan Naehu Navaela||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩੧੪
Vaaran Bhai Gurdas
ਚੇਲੇ ਤੇ ਗੁਰੁ ਗੁਰੁ ਤੇ ਚੇਲਾ ॥੧੭॥
Chaelae Thae Gur Gur Thae Chaela ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩੧੫
Vaaran Bhai Gurdas