Sidhee Mune Bichaari-aa Kiv Dhurushun Eeh Leve Baalaa
ਸਿਧੀਂ ਮਨੇ ਬਿਚਾਰਿਆ ਕਿਵ ਦਰਸ਼ਨ ਏਹ ਲੇਵੇ ਬਾਲਾ॥

This shabad is by Bhai Gurdas in Vaaran on Page 242
in Section 'Kal Taran Gur Nanak Aayaa' of Amrit Keertan Gutka.

ਸਿਧੀਂ ਮਨੇ ਬਿਚਾਰਿਆ ਕਿਵ ਦਰਸ਼ਨ ਏਹ ਲੇਵੇ ਬਾਲਾ॥

Sidhheen Manae Bicharia Kiv Dharashan Eaeh Laevae Bala||

The siddhs thought in their mind that this body should in all circumstances Adopt philosophy of yoga.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੨ ਪੰ. ੧੭
Vaaran Bhai Gurdas


ਐਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ॥

Aisa Jogee Kalee Mahi Hamarae Panthh Karae Oujiala||

Such a yogi in kaliyug, will brighten the name of our sect.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੨ ਪੰ. ੧੮
Vaaran Bhai Gurdas


ਖੱਪਰ ਦਿਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ॥

Khapar Dhitha Nathh Jee Panee Bhar Laivan Outh Chala||

One of the Naths, gave him a begging bowl to fetch water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੨ ਪੰ. ੧੯
Vaaran Bhai Gurdas


ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ॥

Baba Aeia Paneeai Ddithae Rathan Javahar Lala||

When Baba came to the stream for water, he saw rubies and jewels in it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੨ ਪੰ. ੨੦
Vaaran Bhai Gurdas


ਸਤਿਗੁਰ ਅਗਮ ਅਗਾਧ ਪੁਰਖ ਕੇਹੜਾ ਝਲੇ ਗੁਰ ਦੀ ਝਾਲਾ॥

Sathigur Agam Agadhh Purakh Kaeharra Jhalae Gur Dhee Jhala||

This true Guru (Nanak) was unfathomable supreme purusa and who could bear with his effulgence.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੨ ਪੰ. ੨੧
Vaaran Bhai Gurdas


ਫਿਰ ਆਯਾ ਗੁਰ ਨਾਥ ਜੀ ਪਾਣੀ ਠਉੜ ਨਹੀਂ ਉਸ ਤਾਲਾ॥

Fir Aya Gur Nathh Jee Panee Thourr Neheen Ous Thala||

He (remaining uninfluenced) returned to the group and said, O Nath, in that stream there is no water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੨ ਪੰ. ੨੨
Vaaran Bhai Gurdas


ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ॥

Shabadh Jithee Sidhh Manddalee Keethos Apana Panthh Nirala||

Through (the power of the word) Shabad he conquered the siddhs and propounded his altogether new way of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੨ ਪੰ. ੨੩
Vaaran Bhai Gurdas


ਕਲਿਜੁਗ ਨਾਨਕ ਨਾਮ ਸੁਖਾਲਾ ॥੩੧॥

Kalijug Naanak Nam Sukhala ||a||

In Kaliyug, instead of yogic exercises the name of the Lord who is beyond all sufferings (Nanak) is the only source of delight.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੨ ਪੰ. ੨੪
Vaaran Bhai Gurdas