Simar Simar Poorun Prubhoo Kaaruj Bhee Raas
ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥
in Section 'Sarab Rog Kaa Oukhudh Naam' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੨੬
Raag Bilaaval Guru Arjan Dev
ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥
Simar Simar Pooran Prabhoo Karaj Bheae Ras ||
Meditate, meditate in remembrance of the Perfect Lord God, and your affairs shall be perfectly resolved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੨੭
Raag Bilaaval Guru Arjan Dev
ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ॥੧॥ ਰਹਾਉ ॥
Karathar Pur Karatha Vasai Santhan Kai Pas ||1|| Rehao ||
In Kartaarpur, the City of the Creator Lord, the Saints dwell with the Creator. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੨੮
Raag Bilaaval Guru Arjan Dev
ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥
Bighan N Kooo Lagatha Gur Pehi Aradhas ||
No obstacles will block your way, when you offer your prayers to the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੨੯
Raag Bilaaval Guru Arjan Dev
ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥੧॥
Rakhavala Gobindh Rae Bhagathan Kee Ras ||1||
The Sovereign Lord of the Universe is the Saving Grace, the Protector of the capital of His devotees. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੩੦
Raag Bilaaval Guru Arjan Dev
ਤੋਟਿ ਨ ਆਵੈ ਕਦੇ ਮੂਲਿ ਪੂਰਨ ਭੰਡਾਰ ॥
Thott N Avai Kadhae Mool Pooran Bhanddar ||
There is never any deficiency at all; the Lord's treasures are over-flowing.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੩੧
Raag Bilaaval Guru Arjan Dev
ਚਰਨ ਕਮਲ ਮਨਿ ਤਨਿ ਬਸੇ ਪ੍ਰਭ ਅਗਮ ਅਪਾਰ ॥੨॥
Charan Kamal Man Than Basae Prabh Agam Apar ||2||
His Lotus Feet are enshrined within my mind and body; God is inaccessible and infinite. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੩੨
Raag Bilaaval Guru Arjan Dev
ਬਸਤ ਕਮਾਵਤ ਸਭਿ ਸੁਖੀ ਕਿਛੁ ਊਨ ਨ ਦੀਸੈ ॥
Basath Kamavath Sabh Sukhee Kishh Oon N Dheesai ||
All those who work for Him dwell in peace; you can see that they lack nothing.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੩੩
Raag Bilaaval Guru Arjan Dev
ਸੰਤ ਪ੍ਰਸਾਦਿ ਭੇਟੇ ਪ੍ਰਭੂ ਪੂਰਨ ਜਗਦੀਸੈ ॥੩॥
Santh Prasadh Bhaettae Prabhoo Pooran Jagadheesai ||3||
By the Grace of the Saints, I have met God, the Perfect Lord of the Universe. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੩੪
Raag Bilaaval Guru Arjan Dev
ਜੈ ਜੈ ਕਾਰੁ ਸਭੈ ਕਰਹਿ ਸਚੁ ਥਾਨੁ ਸੁਹਾਇਆ ॥
Jai Jai Kar Sabhai Karehi Sach Thhan Suhaeia ||
Everyone congratulates me, and celebrates my victory; the home of the True Lord is so beautiful!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੩੫
Raag Bilaaval Guru Arjan Dev
ਜਪਿ ਨਾਨਕ ਨਾਮੁ ਨਿਧਾਨ ਸੁਖ ਪੂਰਾ ਗੁਰੁ ਪਾਇਆ ॥੪॥੩੩॥੬੩॥
Jap Naanak Nam Nidhhan Sukh Poora Gur Paeia ||4||33||63||
Nanak chants the Naam, the Name of the Lord, the treasure of peace; I have found the Perfect Guru. ||4||33||63||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੯ ਪੰ. ੩੬
Raag Bilaaval Guru Arjan Dev