Simuruth Naam Kilabikh Sabh Naase
ਸਿਮਰਤ ਨਾਮੁ ਕਿਲਬਿਖ ਸਭਿ ਨਾਸੇ ॥
in Section 'Kaaraj Sagal Savaaray' of Amrit Keertan Gutka.
ਪ੍ਰਭਾਤੀ ਮਹਲਾ ੫ ॥
Prabhathee Mehala 5 ||
Prabhaatee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੧੧
Raag Parbhati Guru Arjan Dev
ਸਿਮਰਤ ਨਾਮੁ ਕਿਲਬਿਖ ਸਭਿ ਨਾਸੇ ॥
Simarath Nam Kilabikh Sabh Nasae ||
Meditating in rememberance on the Naam, all my sins have been erased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੧੨
Raag Parbhati Guru Arjan Dev
ਸਚੁ ਨਾਮੁ ਗੁਰਿ ਦੀਨੀ ਰਾਸੇ ॥
Sach Nam Gur Dheenee Rasae ||
The Guru has blessed me with the Capital of the True Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੧੩
Raag Parbhati Guru Arjan Dev
ਪ੍ਰਭ ਕੀ ਦਰਗਹ ਸੋਭਾਵੰਤੇ ॥
Prabh Kee Dharageh Sobhavanthae ||
God's servants are embellished and exalted in His Court;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੧੪
Raag Parbhati Guru Arjan Dev
ਸੇਵਕ ਸੇਵਿ ਸਦਾ ਸੋਹੰਤੇ ॥੧॥
Saevak Saev Sadha Sohanthae ||1||
Serving Him, they look beauteous forever. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੧੫
Raag Parbhati Guru Arjan Dev
ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥
Har Har Nam Japahu Maerae Bhaee ||
Chant the Name of the Lord, Har, Har, O my Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੧੬
Raag Parbhati Guru Arjan Dev
ਸਗਲੇ ਰੋਗ ਦੋਖ ਸਭਿ ਬਿਨਸਹਿ ਅਗਿਆਨੁ ਅੰਧੇਰਾ ਮਨ ਤੇ ਜਾਈ ॥੧॥ ਰਹਾਉ ॥
Sagalae Rog Dhokh Sabh Binasehi Agian Andhhaera Man Thae Jaee ||1|| Rehao ||
All sickness and sin shall be erased; your mind shall be rid of the darkness of ignorance. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੧੭
Raag Parbhati Guru Arjan Dev
ਜਨਮ ਮਰਨ ਗੁਰਿ ਰਾਖੇ ਮੀਤ ॥
Janam Maran Gur Rakhae Meeth ||
The Guru has saved me from death and rebirth, O friend;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੧੮
Raag Parbhati Guru Arjan Dev
ਹਰਿ ਕੇ ਨਾਮ ਸਿਉ ਲਾਗੀ ਪ੍ਰੀਤਿ ॥
Har Kae Nam Sio Lagee Preeth ||
I am in love with the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੧੯
Raag Parbhati Guru Arjan Dev
ਕੋਟਿ ਜਨਮ ਕੇ ਗਏ ਕਲੇਸ ॥
Kott Janam Kae Geae Kalaes ||
The suffering of millions of incarnations is gone;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੨੦
Raag Parbhati Guru Arjan Dev
ਜੋ ਤਿਸੁ ਭਾਵੈ ਸੋ ਭਲ ਹੋਸ ॥੨॥
Jo This Bhavai So Bhal Hos ||2||
Whatever pleases Him is good. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੨੧
Raag Parbhati Guru Arjan Dev
ਤਿਸੁ ਗੁਰ ਕਉ ਹਉ ਸਦ ਬਲਿ ਜਾਈ ॥
This Gur Ko Ho Sadh Bal Jaee ||
I am forever a sacrifice to the Guru;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੨੨
Raag Parbhati Guru Arjan Dev
ਜਿਸੁ ਪ੍ਰਸਾਦਿ ਹਰਿ ਨਾਮੁ ਧਿਆਈ ॥
Jis Prasadh Har Nam Dhhiaee ||
By His Grace, I meditate on the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੨੩
Raag Parbhati Guru Arjan Dev
ਐਸਾ ਗੁਰੁ ਪਾਈਐ ਵਡਭਾਗੀ ॥
Aisa Gur Paeeai Vaddabhagee ||
By great good fortune, such a Guru is found;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੨੪
Raag Parbhati Guru Arjan Dev
ਜਿਸੁ ਮਿਲਤੇ ਰਾਮ ਲਿਵ ਲਾਗੀ ॥੩॥
Jis Milathae Ram Liv Lagee ||3||
Meeting Him, one is lovingly attuned to the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੨੫
Raag Parbhati Guru Arjan Dev
ਕਰਿ ਕਿਰਪਾ ਪਾਰਬ੍ਰਹਮ ਸੁਆਮੀ ॥
Kar Kirapa Parabreham Suamee ||
Please be merciful, O Supreme Lord God, O Lord and Master,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੨੬
Raag Parbhati Guru Arjan Dev
ਸਗਲ ਘਟਾ ਕੇ ਅੰਤਰਜਾਮੀ ॥
Sagal Ghatta Kae Antharajamee ||
Inner-knower, Searcher of Hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੨੭
Raag Parbhati Guru Arjan Dev
ਆਠ ਪਹਰ ਅਪੁਨੀ ਲਿਵ ਲਾਇ ॥
Ath Pehar Apunee Liv Lae ||
Twenty-four hours a day, I am lovingly attuned to You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੨੮
Raag Parbhati Guru Arjan Dev
ਜਨੁ ਨਾਨਕੁ ਪ੍ਰਭ ਕੀ ਸਰਨਾਇ ॥੪॥੫॥
Jan Naanak Prabh Kee Saranae ||4||5||
Servant Nanak has come to the Sanctuary of God. ||4||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੨੯
Raag Parbhati Guru Arjan Dev