So Jup Thup Sevaa Chaakuree Jo Khusumai Bhaavai
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥
in Section 'Anik Bhaanth Kar Seva Kuree-ai' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੧੫
Raag Sarang Guru Amar Das
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥
So Jap Thap Saeva Chakaree Jo Khasamai Bhavai ||
That is chanting and meditation, work and selfless service, which is pleasing to our Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੧੬
Raag Sarang Guru Amar Das
ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥
Apae Bakhasae Mael Leae Apath Gavavai ||
The Lord Himself forgives, and takes away self-conceit, and unites the mortals with Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੧੭
Raag Sarang Guru Amar Das
ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥
Milia Kadhae N Veeshhurrai Jothee Joth Milavai ||
United with the Lord, the mortal is never separated again; his light merges into the Light.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੧੮
Raag Sarang Guru Amar Das
ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥
Naanak Gur Parasadhee So Bujhasee Jis Ap Bujhavai ||2||
O Nanak, by Guru's Grace, the mortal understands, when the Lord allows him to understand. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੧੯
Raag Sarang Guru Amar Das