So Kish Kar Jith Mail Na Laagai
ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥
in Section 'Keertan Nirmolak Heera' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੪ ਪੰ. ੧
Raag Gauri Guru Arjan Dev
ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥
So Kishh Kar Jith Mail N Lagai ||
Do only that, by which no filth or pollution shall stick to you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੪ ਪੰ. ੨
Raag Gauri Guru Arjan Dev
ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥
Har Keerathan Mehi Eaehu Man Jagai ||1|| Rehao ||
Let your mind remain awake and aware, singing the Kirtan of the Lord's Praises. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੪ ਪੰ. ੩
Raag Gauri Guru Arjan Dev
ਏਕੋ ਸਿਮਰਿ ਨ ਦੂਜਾ ਭਾਉ ॥
Eaeko Simar N Dhooja Bhao ||
Meditate in remembrance on the One Lord; do not be in love with duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੪ ਪੰ. ੪
Raag Gauri Guru Arjan Dev
ਸੰਤਸੰਗਿ ਜਪਿ ਕੇਵਲ ਨਾਉ ॥੧॥
Santhasang Jap Kaeval Nao ||1||
In the Society of the Saints, chant only the Name. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੪ ਪੰ. ੫
Raag Gauri Guru Arjan Dev
ਕਰਮ ਧਰਮ ਨੇਮ ਬ੍ਰਤ ਪੂਜਾ ॥
Karam Dhharam Naem Brath Pooja ||
The karma of good actions, the Dharma of righteous living, religious rituals, fasts and worship
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੪ ਪੰ. ੬
Raag Gauri Guru Arjan Dev
ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥
Parabreham Bin Jan N Dhooja ||2||
- practice these, but do not know any other than the Supreme Lord God. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੪ ਪੰ. ੭
Raag Gauri Guru Arjan Dev
ਤਾ ਕੀ ਪੂਰਨ ਹੋਈ ਘਾਲ ॥ ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥
Tha Kee Pooran Hoee Ghal || Ja Kee Preeth Apunae Prabh Nal ||3||
Those who place their love in God - their works are brought to fruition. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੪ ਪੰ. ੮
Raag Gauri Guru Arjan Dev
ਸੋ ਬੈਸਨੋ ਹੈ ਅਪਰ ਅਪਾਰੁ ॥
So Baisano Hai Apar Apar ||
Infinitely invaluable is that Vaishnaav, that worshipper of Vishnu,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੪ ਪੰ. ੯
Raag Gauri Guru Arjan Dev
ਕਹੁ ਨਾਨਕ ਜਿਨਿ ਤਜੇ ਬਿਕਾਰ ॥੪॥੯੬॥੧੬੫॥
Kahu Naanak Jin Thajae Bikar ||4||96||165||
Says Nanak, who has renounced corruption. ||4||96||165||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੪ ਪੰ. ੧੦
Raag Gauri Guru Arjan Dev