So Mun J Mun Kee Dhubidhaa Maare
ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥
in Section 'Is Mann Ko Ko-ee Khojuhu Bhaa-ee' of Amrit Keertan Gutka.
ਭੈਰਉ ਮਹਲਾ ੩ ॥
Bhairo Mehala 3 ||
Bhairao, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੧੪
Raag Bhaira-o Guru Amar Das
ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥
So Mun J Man Kee Dhubidhha Marae ||
He alone is a silent sage, who subdues his mind's duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੧੫
Raag Bhaira-o Guru Amar Das
ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥੧॥
Dhubidhha Mar Breham Beecharae ||1||
Subduing his duality, he contemplates God. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੧੬
Raag Bhaira-o Guru Amar Das
ਇਸੁ ਮਨ ਕਉ ਕੋਈ ਖੋਜਹੁ ਭਾਈ ॥
Eis Man Ko Koee Khojahu Bhaee ||
Let each person examine his own mind, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੧੭
Raag Bhaira-o Guru Amar Das
ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥
Man Khojath Nam No Nidhh Paee ||1|| Rehao ||
Examine your mind, and you shall obtain the nine treasures of the Naam. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੧੮
Raag Bhaira-o Guru Amar Das
ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥
Mool Mohu Kar Karathai Jagath Oupaeia ||
The Creator created the world, upon the foundation of worldly love and attachment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੧੯
Raag Bhaira-o Guru Amar Das
ਮਮਤਾ ਲਾਇ ਭਰਮਿ ਭੁੋਲਾਇਆ ॥੨॥
Mamatha Lae Bharam Bhuolaeia ||2||
Attaching it to possessiveness, He has led it into confusion with doubt. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੨੦
Raag Bhaira-o Guru Amar Das
ਇਸੁ ਮਨ ਤੇ ਸਭ ਪਿੰਡ ਪਰਾਣਾ ॥
Eis Man Thae Sabh Pindd Parana ||
From this Mind come all bodies, and the breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੨੧
Raag Bhaira-o Guru Amar Das
ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥
Man Kai Veechar Hukam Bujh Samana ||3||
By mental contemplation, the mortal realizes the Hukam of the Lord's Command, and merges in Him. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੨੨
Raag Bhaira-o Guru Amar Das
ਕਰਮੁ ਹੋਵੈ ਗੁਰੁ ਕਿਰਪਾ ਕਰੈ ॥
Karam Hovai Gur Kirapa Karai ||
When the mortal has good karma, the Guru grants His Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੨੩
Raag Bhaira-o Guru Amar Das
ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥
Eihu Man Jagai Eis Man Kee Dhubidhha Marai ||4||
Then this mind is awakened, and the duality of this mind is subdued. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੨੪
Raag Bhaira-o Guru Amar Das
ਮਨ ਕਾ ਸੁਭਾਉ ਸਦਾ ਬੈਰਾਗੀ ॥
Man Ka Subhao Sadha Bairagee ||
It is the innate nature of the mind to remain forever detached.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੨੫
Raag Bhaira-o Guru Amar Das
ਸਭ ਮਹਿ ਵਸੈ ਅਤੀਤੁ ਅਨਰਾਗੀ ॥੫॥
Sabh Mehi Vasai Atheeth Anaragee ||5||
The Detached, Dispassionate Lord dwells within all. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੨੬
Raag Bhaira-o Guru Amar Das
ਕਹਤ ਨਾਨਕੁ ਜੋ ਜਾਣੈ ਭੇਉ ॥
Kehath Naanak Jo Janai Bhaeo ||
Says Nanak, one who understands this mystery,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੨੭
Raag Bhaira-o Guru Amar Das
ਆਦਿ ਪੁਰਖੁ ਨਿਰੰਜਨ ਦੇਉ ॥੬॥੫॥
Adh Purakh Niranjan Dhaeo ||6||5||
Becomes the embodiment of the Primal, Immaculate, Divine Lord God. ||6||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੨੮
Raag Bhaira-o Guru Amar Das