So Sathigur Dhun Dhunn Jin Bhurum Gurr Thorri-aa
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥
in Section 'Satgur Guni Nidhaan Heh' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੧
Raag Goojree Guru Arjan Dev
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥
So Sathigur Dhhan Dhhann Jin Bharam Garr Thorria ||
Blessed, blessed is the True Guru, who has demolished the fortress of doubt.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੨
Raag Goojree Guru Arjan Dev
ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥
So Sathigur Vahu Vahu Jin Har Sio Jorria ||
Waaho! Waaho! - Hail! Hail! to the True Guru, who has united me with the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੩
Raag Goojree Guru Arjan Dev
ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥
Nam Nidhhan Akhutt Gur Dhaee Dharooou ||
The Guru has given me the medicine of the inexhaustible treasure of the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੪
Raag Goojree Guru Arjan Dev
ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥
Meha Rog Bikaral Thinai Bidharooou ||
He has banished the great and terrible disease.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੫
Raag Goojree Guru Arjan Dev
ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥
Paeia Nam Nidhhan Bahuth Khajania ||
I have obtained the great treasure of the wealth of the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੬
Raag Goojree Guru Arjan Dev
ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥
Jitha Janam Apar Ap Pashhania ||
I have obtained eternal life, recognizing my own self.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੭
Raag Goojree Guru Arjan Dev
ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥
Mehima Kehee N Jae Gur Samarathh Dhaev ||
The Glory of the all-powerful Divine Guru cannot be described.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੮
Raag Goojree Guru Arjan Dev
ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥
Gur Parabreham Paramaesur Aparanpar Alakh Abhaev ||16||
The Guru is the Supreme Lord God, the Transcendent Lord, infinite, unseen and unknowable. ||16||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੯
Raag Goojree Guru Arjan Dev