So-ee Kuraae Jo Thudh Bhaavai
ਸੋਈ ਕਰਾਇ ਜੋ ਤੁਧੁ ਭਾਵੈ ॥
in Section 'Thoo Meraa Pithaa Thoo Heh Meraa Maathaa' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੨੩
Raag Sorath Guru Arjan Dev
ਸੋਈ ਕਰਾਇ ਜੋ ਤੁਧੁ ਭਾਵੈ ॥
Soee Karae Jo Thudhh Bhavai ||
You make me do what pleases You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੨੪
Raag Sorath Guru Arjan Dev
ਮੋਹਿ ਸਿਆਣਪ ਕਛੂ ਨ ਆਵੈ ॥
Mohi Sianap Kashhoo N Avai ||
I have no cleverness at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੨੫
Raag Sorath Guru Arjan Dev
ਹਮ ਬਾਰਿਕ ਤਉ ਸਰਣਾਈ ॥
Ham Barik Tho Saranaee ||
I am just a child - I seek Your Protection.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੨੬
Raag Sorath Guru Arjan Dev
ਪ੍ਰਭਿ ਆਪੇ ਪੈਜ ਰਖਾਈ ॥੧॥
Prabh Apae Paij Rakhaee ||1||
God Himself preserves my honor. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੨੭
Raag Sorath Guru Arjan Dev
ਮੇਰਾ ਮਾਤ ਪਿਤਾ ਹਰਿ ਰਾਇਆ ॥
Maera Math Pitha Har Raeia ||
The Lord is my King; He is my mother and father.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੨੮
Raag Sorath Guru Arjan Dev
ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀ ਤੇਰਾ ਕਰਾਇਆ ॥ ਰਹਾਉ ॥
Kar Kirapa Prathipalan Laga Karanaee Thaera Karaeia || Rehao ||
In Your Mercy, You cherish me; I do whatever You make me do. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੨੯
Raag Sorath Guru Arjan Dev
ਜੀਅ ਜੰਤ ਤੇਰੇ ਧਾਰੇ ॥
Jeea Janth Thaerae Dhharae ||
The beings and creatures are Your creation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੩੦
Raag Sorath Guru Arjan Dev
ਪ੍ਰਭ ਡੋਰੀ ਹਾਥਿ ਤੁਮਾਰੇ ॥
Prabh Ddoree Hathh Thumarae ||
O God, their reins are in Your hands.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੩੧
Raag Sorath Guru Arjan Dev
ਜਿ ਕਰਾਵੈ ਸੋ ਕਰਣਾ ॥
J Karavai So Karana ||
Whatever You cause us to do, we do.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੩੨
Raag Sorath Guru Arjan Dev
ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥
Naanak Dhas Thaeree Sarana ||2||7||71||
Nanak, Your slave, seeks Your Protection. ||2||7||71||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੯ ਪੰ. ੩੩
Raag Sorath Guru Arjan Dev