Soe Rehee Prubh Khubar Na Jaanee
ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥
in Section 'Sube Kanthai Rutheeaa Meh Duhagun Keth' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੭ ਪੰ. ੪
Raag Asa Guru Arjan Dev
ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥
Soe Rehee Prabh Khabar N Janee ||
She remains asleep, and does not know the news of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੭ ਪੰ. ੫
Raag Asa Guru Arjan Dev
ਭੋਰੁ ਭਇਆ ਬਹੁਰਿ ਪਛੁਤਾਨੀ ॥੧॥
Bhor Bhaeia Bahur Pashhuthanee ||1||
The day dawns, and then, she regrets. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੭ ਪੰ. ੬
Raag Asa Guru Arjan Dev
ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥
Pria Praem Sehaj Man Anadh Dhharo Ree ||
Loving the Beloved, the mind is filled with celestial bliss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੭ ਪੰ. ੭
Raag Asa Guru Arjan Dev
ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥੧॥ ਰਹਾਉ ॥
Prabh Milabae Kee Lalasa Tha Thae Alas Keha Karo Ree ||1|| Rehao ||
You yearn to meet with God, so why do you delay? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੭ ਪੰ. ੮
Raag Asa Guru Arjan Dev
ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ ॥
Kar Mehi Anmrith An Nisariou ||
He came and poured His Ambrosial Nectar into your hands,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੭ ਪੰ. ੯
Raag Asa Guru Arjan Dev
ਖਿਸਰਿ ਗਇਓ ਭੂਮ ਪਰਿ ਡਾਰਿਓ ॥੨॥
Khisar Gaeiou Bhoom Par Ddariou ||2||
But it slipped through your fingers, and fell onto the ground. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੭ ਪੰ. ੧੦
Raag Asa Guru Arjan Dev
ਸਾਦਿ ਮੋਹਿ ਲਾਦੀ ਅਹੰਕਾਰੇ ॥
Sadh Mohi Ladhee Ahankarae ||
You are burdened with desire, emotional attachment and egotism;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੭ ਪੰ. ੧੧
Raag Asa Guru Arjan Dev
ਦੋਸੁ ਨਾਹੀ ਪ੍ਰਭ ਕਰਣੈਹਾਰੇ ॥੩॥
Dhos Nahee Prabh Karanaiharae ||3||
It is not the fault of God the Creator. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੭ ਪੰ. ੧੨
Raag Asa Guru Arjan Dev
ਸਾਧਸੰਗਿ ਮਿਟੇ ਭਰਮ ਅੰਧਾਰੇ ॥
Sadhhasang Mittae Bharam Andhharae ||
In the Saadh Sangat, the Company of the Holy, the darkness of doubt is dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੭ ਪੰ. ੧੩
Raag Asa Guru Arjan Dev
ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥
Naanak Maelee Sirajaneharae ||4||25||76||
O Nanak, the Creator Lord blends us with Himself. ||4||25||76||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੭ ਪੰ. ੧੪
Raag Asa Guru Arjan Dev