Sooke Hure Keeee Khin Maahe
ਸੂਕੇ ਹਰੇ ਕੀਏ ਖਿਨ ਮਾਹੇ ॥

This shabad is by Guru Arjan Dev in Raag Gauri on Page 221
in Section 'Satgur Guni Nidhaan Heh' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੧
Raag Gauri Guru Arjan Dev


ਸੂਕੇ ਹਰੇ ਕੀਏ ਖਿਨ ਮਾਹੇ

Sookae Harae Keeeae Khin Mahae ||

The dried branches are made green again in an instant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੨
Raag Gauri Guru Arjan Dev


ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ ॥੧॥

Anmrith Dhrisatt Sanch Jeevaeae ||1||

His Ambrosial Glance irrigates and revives them. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੩
Raag Gauri Guru Arjan Dev


ਕਾਟੇ ਕਸਟ ਪੂਰੇ ਗੁਰਦੇਵ

Kattae Kasatt Poorae Guradhaev ||

The Perfect Divine Guru has removed my sorrow.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੪
Raag Gauri Guru Arjan Dev


ਸੇਵਕ ਕਉ ਦੀਨੀ ਅਪੁਨੀ ਸੇਵ ॥੧॥ ਰਹਾਉ

Saevak Ko Dheenee Apunee Saev ||1|| Rehao ||

He blesses His servant with His service. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੫
Raag Gauri Guru Arjan Dev


ਮਿਟਿ ਗਈ ਚਿੰਤ ਪੁਨੀ ਮਨ ਆਸਾ

Mitt Gee Chinth Punee Man Asa ||

Anxiety is removed, and the desires of the mind are fulfilled,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੬
Raag Gauri Guru Arjan Dev


ਕਰੀ ਦਇਆ ਸਤਿਗੁਰਿ ਗੁਣਤਾਸਾ ॥੨॥

Karee Dhaeia Sathigur Gunathasa ||2||

When the True Guru, the Treasure of Excellence, shows His Kindness. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੭
Raag Gauri Guru Arjan Dev


ਦੁਖ ਨਾਠੇ ਸੁਖ ਆਇ ਸਮਾਏ

Dhukh Nathae Sukh Ae Samaeae ||

Pain is driven far away, and peace comes in its place;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੮
Raag Gauri Guru Arjan Dev


ਢੀਲ ਪਰੀ ਜਾ ਗੁਰਿ ਫੁਰਮਾਏ ॥੩॥

Dteel N Paree Ja Gur Furamaeae ||3||

There is no delay, when the Guru gives the Order. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੯
Raag Gauri Guru Arjan Dev


ਇਛ ਪੁਨੀ ਪੂਰੇ ਗੁਰ ਮਿਲੇ

Eishh Punee Poorae Gur Milae ||

Desires are fulfilled, when one meets the True Guru;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੧੦
Raag Gauri Guru Arjan Dev


ਨਾਨਕ ਤੇ ਜਨ ਸੁਫਲ ਫਲੇ ॥੪॥੫੮॥੧੨੭॥

Naanak Thae Jan Sufal Falae ||4||58||127||

O Nanak, His humble servant is fruitful and prosperous. ||4||58||127||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੧੧
Raag Gauri Guru Arjan Dev