Sookh Mehul Jaa Ke Ooch Dhu-aare
ਸੂਖ ਮਹਲ ਜਾ ਕੇ ਊਚ ਦੁਆਰੇ ॥
in Section 'Sehaj Kee Akath Kutha Heh Neraree' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੧
Raag Suhi Guru Arjan Dev
ਸੂਖ ਮਹਲ ਜਾ ਕੇ ਊਚ ਦੁਆਰੇ ॥
Sookh Mehal Ja Kae Ooch Dhuarae ||
His Mansions are so comfortable, and His gates are so lofty.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੨
Raag Suhi Guru Arjan Dev
ਤਾ ਮਹਿ ਵਾਸਹਿ ਭਗਤ ਪਿਆਰੇ ॥੧॥
Tha Mehi Vasehi Bhagath Piarae ||1||
Within them, His beloved devotees dwell. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੩
Raag Suhi Guru Arjan Dev
ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥
Sehaj Kathha Prabh Kee Ath Meethee ||
The Natural Speech of God is so very sweet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੪
Raag Suhi Guru Arjan Dev
ਵਿਰਲੈ ਕਾਹੂ ਨੇਤ੍ਰਹੁ ਡੀਠੀ ॥੧॥ ਰਹਾਉ ॥
Viralai Kahoo Naethrahu Ddeethee ||1|| Rehao ||
How rare is that person, who sees it with his eyes. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੫
Raag Suhi Guru Arjan Dev
ਤਹ ਗੀਤ ਨਾਦ ਅਖਾਰੇ ਸੰਗਾ ॥
Theh Geeth Nadh Akharae Sanga ||
There, in the arena of the congregation, the divine music of the Naad, the sound current, is sung.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੬
Raag Suhi Guru Arjan Dev
ਊਹਾ ਸੰਤ ਕਰਹਿ ਹਰਿ ਰੰਗਾ ॥੨॥
Ooha Santh Karehi Har Ranga ||2||
There, the Saints celebrate with their Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੭
Raag Suhi Guru Arjan Dev
ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥
Theh Maran N Jeevan Sog N Harakha ||
Neither birth nor death is there, neither pain nor pleasure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੮
Raag Suhi Guru Arjan Dev
ਸਾਚ ਨਾਮ ਕੀ ਅੰਮ੍ਰਿਤ ਵਰਖਾ ॥੩॥
Sach Nam Kee Anmrith Varakha ||3||
The Ambrosial Nectar of the True Name rains down there. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੯
Raag Suhi Guru Arjan Dev
ਗੁਹਜ ਕਥਾ ਇਹ ਗੁਰ ਤੇ ਜਾਣੀ ॥
Guhaj Kathha Eih Gur Thae Janee ||
From the Guru, I have come to know the mystery of this speech.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੧੦
Raag Suhi Guru Arjan Dev
ਨਾਨਕੁ ਬੋਲੈ ਹਰਿ ਹਰਿ ਬਾਣੀ ॥੪॥੬॥੧੨॥
Naanak Bolai Har Har Banee ||4||6||12||
Nanak speaks the Bani of the Lord, Har, Har. ||4||6||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੧੧
Raag Suhi Guru Arjan Dev