Sorath Thaam Suhaavunee Jaa Har Naam Tuntole
ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥
in Section 'Hor Beanth Shabad' of Amrit Keertan Gutka.
ਮ: ੪ ॥
Ma 4 ||
Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੫੧
Raag Sorath Guru Ram Das
ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥
Sorath Tham Suhavanee Ja Har Nam Dtandtolae ||
Sorat'h is beautiful only when it leads the soul-bride to seek the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੫੨
Raag Sorath Guru Ram Das
ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥
Gur Purakh Manavai Apana Guramathee Har Har Bolae ||
She pleases her Guru and God; under Guru's Instruction, she speaks the Name of the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੫੩
Raag Sorath Guru Ram Das
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥
Har Praem Kasaee Dhinas Rath Har Rathee Har Rang Cholae ||
She is attracted to the Lord's Name, day and night, and her body is drenched in the color of the Love of the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੫੪
Raag Sorath Guru Ram Das
ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥
Har Jaisa Purakh N Labhee Sabh Dhaekhia Jagath Mai Ttolae ||
No other being like the Lord God can be found; I have looked and searched over the whole world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੫੫
Raag Sorath Guru Ram Das
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੂ ਡੋਲੇ ॥
Gur Sathigur Nam Dhrirraeia Man Anath N Kahoo Ddolae ||
The Guru, the True Guru, has implanted the Naam within me; my mind does not waver any more.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੫੬
Raag Sorath Guru Ram Das
ਜਨੁ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥੨॥
Jan Naanak Har Ka Dhas Hai Gur Sathigur Kae Gol Golae ||2||
Servant Nanak is the Lord's slave, the slave of the slaves of the Guru, the True Guru. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੫੭
Raag Sorath Guru Ram Das