Sruvunee Suno Har Har Hure Thaakur Jus Gaavo
ਸ੍ਰਵਨੀ ਸੁਨਉ ਹਰਿ ਹਰਿ ਹਰੇ ਠਾਕੁਰ ਜਸੁ ਗਾਵਉ ॥
in Section 'Gur Sikhaa Kee Har Dhoor Dhe' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭ ਪੰ. ੧
Raag Bilaaval Guru Arjan Dev
ਸ੍ਰਵਨੀ ਸੁਨਉ ਹਰਿ ਹਰਿ ਹਰੇ ਠਾਕੁਰ ਜਸੁ ਗਾਵਉ ॥
Sravanee Suno Har Har Harae Thakur Jas Gavo ||
With my ears, I listen to the Lord, Har, Har; I sing the Praises of my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭ ਪੰ. ੨
Raag Bilaaval Guru Arjan Dev
ਸੰਤ ਚਰਣ ਕਰ ਸੀਸੁ ਧਰਿ ਹਰਿ ਨਾਮੁ ਧਿਆਵਉ ॥੧॥
Santh Charan Kar Sees Dhhar Har Nam Dhhiavo ||1||
I place my hands and my head upon the feet of the Saints, and meditate on the Lord's Name. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭ ਪੰ. ੩
Raag Bilaaval Guru Arjan Dev
ਕਰਿ ਕਿਰਪਾ ਦਇਆਲ ਪ੍ਰਭ ਇਹ ਨਿਧਿ ਸਿਧਿ ਪਾਵਉ ॥
Kar Kirapa Dhaeial Prabh Eih Nidhh Sidhh Pavo ||
Be kind to me, O Merciful God, and bless me with this wealth and success.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭ ਪੰ. ੪
Raag Bilaaval Guru Arjan Dev
ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ ॥੧॥ ਰਹਾਉ ॥
Santh Jana Kee Raenuka Lai Mathhai Lavo ||1|| Rehao ||
Obtaining the dust of the feet of the Saints, I apply it to my forehead. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭ ਪੰ. ੫
Raag Bilaaval Guru Arjan Dev
ਨੀਚ ਤੇ ਨੀਚੁ ਅਤਿ ਨੀਚੁ ਹੋਇ ਕਰਿ ਬਿਨਉ ਬੁਲਾਵਉ ॥
Neech Thae Neech Ath Neech Hoe Kar Bino Bulavo ||
I am the lowest of the low, absolutely the lowest; I offer my humble prayer.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭ ਪੰ. ੬
Raag Bilaaval Guru Arjan Dev
ਪਾਵ ਮਲੋਵਾ ਆਪੁ ਤਿਆਗਿ ਸੰਤਸੰਗਿ ਸਮਾਵਉ ॥੨॥
Pav Malova Ap Thiag Santhasang Samavo ||2||
I wash their feet, and renounce my self-conceit; I merge in the Saints' Congregation. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭ ਪੰ. ੭
Raag Bilaaval Guru Arjan Dev
ਸਾਸਿ ਸਾਸਿ ਨਹ ਵੀਸਰੈ ਅਨ ਕਤਹਿ ਨ ਧਾਵਉ ॥
Sas Sas Neh Veesarai An Kathehi N Dhhavo ||
With each and every breath, I never forget the Lord; I never go to another.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭ ਪੰ. ੮
Raag Bilaaval Guru Arjan Dev
ਸਫਲ ਦਰਸਨ ਗੁਰੁ ਭੇਟੀਐ ਮਾਨੁ ਮੋਹੁ ਮਿਟਾਵਉ ॥੩॥
Safal Dharasan Gur Bhaetteeai Man Mohu Mittavo ||3||
Obtaining the Fruitful Vision of the Guru's Darshan, I discard my pride and attachment. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭ ਪੰ. ੯
Raag Bilaaval Guru Arjan Dev
ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥
Sath Santhokh Dhaeia Dhharam Seegar Banavo ||
I am embellished with truth, contentment, compassion and Dharmic faith.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭ ਪੰ. ੧੦
Raag Bilaaval Guru Arjan Dev
ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ ॥੪॥੧੫॥੪੫॥
Safal Suhagan Naanaka Apunae Prabh Bhavo ||4||15||45||
My spiritual marriage is fruitful, O Nanak; I am pleasing to my God. ||4||15||45||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭ ਪੰ. ੧੧
Raag Bilaaval Guru Arjan Dev