Suaamee Suran Pariou Dhurubaare
ਸ੍ਵਾਮੀ ਸਰਨਿ ਪਰਿਓ ਦਰਬਾਰੇ ॥
in Section 'Thaeree Aut Pooran Gopalaa' of Amrit Keertan Gutka.
ਟੋਡੀ ਮਹਲਾ ੫ ॥
Ttoddee Mehala 5 ||
Todee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੧
Raag Todee Guru Arjan Dev
ਸ੍ਵਾਮੀ ਸਰਨਿ ਪਰਿਓ ਦਰਬਾਰੇ ॥
Svamee Saran Pariou Dharabarae ||
O Lord and Master, I seek the Sanctuary of Your Court.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੨
Raag Todee Guru Arjan Dev
ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥
Kott Aparadhh Khanddan Kae Dhathae Thujh Bin Koun Oudhharae ||1|| Rehao ||
Destroyer of millions of sins, O Great Giver, other than You, who else can save me? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੩
Raag Todee Guru Arjan Dev
ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥
Khojath Khojath Bahu Parakarae Sarab Arathh Beecharae ||
Searching, searching in so many ways, I have contemplated all the objects of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੪
Raag Todee Guru Arjan Dev
ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥
Sadhhasang Param Gath Paeeai Maeia Rach Bandhh Harae ||1||
In the Saadh Sangat, the Company of the Holy, the supreme state is attained. But those who are engrossed in the bondage of Maya, lose the game of life. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੫
Raag Todee Guru Arjan Dev
ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥
Charan Kamal Sang Preeth Man Lagee Sur Jan Milae Piarae ||
My mind is in love with the Lord's lotus feet; I have met the Beloved Guru, the noble, heroic being.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੬
Raag Todee Guru Arjan Dev
ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥
Naanak Anadh Karae Har Jap Jap Sagalae Rog Nivarae ||2||10||15||
Nanak celebrates in bliss; chanting and meditating on the Lord, all sickness has been cured. ||2||10||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੭
Raag Todee Guru Arjan Dev