Subadh Ruthee Sohaagunee Sathigur Kai Bhaae Pi-aar
ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ ॥
in Section 'Sube Kanthai Rutheeaa Meh Duhagun Keth' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੨੯
Sri Raag Guru Amar Das
ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ ॥
Sabadh Rathee Sohaganee Sathigur Kai Bhae Piar ||
The happy soul-bride is attuned to the Word of the Shabad; she is in love with the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੩੦
Sri Raag Guru Amar Das
ਸਦਾ ਰਾਵੇ ਪਿਰੁ ਆਪਣਾ ਸਚੈ ਪ੍ਰੇਮਿ ਪਿਆਰਿ ॥
Sadha Ravae Pir Apana Sachai Praem Piar ||
She continually enjoys and ravishes her Beloved, with true love and affection.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੩੧
Sri Raag Guru Amar Das
ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ॥
Ath Sualio Sundharee Sobhavanthee Nar ||
She is such a loveable, beautiful and noble woman.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੩੨
Sri Raag Guru Amar Das
ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ ॥੨॥
Naanak Nam Sohaganee Maelee Maelanehar ||2||
O Nanak, through the Naam, the happy soul-bride unites with the Lord of Union. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੩੩
Sri Raag Guru Amar Das