Subh Jug Fir Mai Dhekhi-aa Har Eiko Dhaathaa
ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥
in Section 'Har Tum Vad Vade, Vade Vad Uche' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੪੫
Raag Goojree Guru Amar Das
ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥
Sabh Jag Fir Mai Dhaekhia Har Eiko Dhatha ||
Roaming over the entire world, I have seen that the Lord is the only Giver.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੪੬
Raag Goojree Guru Amar Das
ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥
Oupae Kithai N Paeeai Har Karam Bidhhatha ||
The Lord cannot be obtained by any device at all; He is the Architect of Karma.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੪੭
Raag Goojree Guru Amar Das
ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥
Gur Sabadhee Har Man Vasai Har Sehajae Jatha ||
Through the Word of the Guru's Shabad, the Lord comes to dwell in the mind, and the Lord is easily revealed within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੪੮
Raag Goojree Guru Amar Das
ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥
Andharahu Thrisana Agan Bujhee Har Anmrith Sar Natha ||
The fire of desire within is quenched, and one bathes in the Lord's Pool of Ambrosial Nectar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੪੯
Raag Goojree Guru Amar Das
ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥
Vaddee Vaddiaee Vaddae Kee Guramukh Bolatha ||6||
The great greatness of the great Lord God - the Gurmukh speaks of this. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੫੦
Raag Goojree Guru Amar Das