Subh Ko Aakhai Aapunaa Jis Naahee So Chun Kutee-ai
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥

This shabad is by Guru Nanak Dev in Raag Asa on Page 1035
in Section 'Aasaa Kee Vaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੩੭
Raag Asa Guru Nanak Dev


ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ

Sabh Ko Akhai Apana Jis Nahee So Chun Kadteeai ||

All call You their own, Lord; one who does not own You, is picked up and thrown away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੩੮
Raag Asa Guru Nanak Dev


ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ

Keetha Apo Apana Apae Hee Laekha Sandteeai ||

Everyone receives the rewards of his own actions; his account is adjusted accordingly.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੩੯
Raag Asa Guru Nanak Dev


ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ

Ja Rehana Nahee Aith Jag Tha Kaeith Garab Handteeai ||

Since one is not destined to remain in this world anyway, why should he ruin himself in pride?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੪੦
Raag Asa Guru Nanak Dev


ਮੰਦਾ ਕਿਸੈ ਆਖੀਐ ਪੜਿ ਅਖਰੁ ਏਹੋ ਬੁਝੀਐ

Mandha Kisai N Akheeai Parr Akhar Eaeho Bujheeai ||

Do not call anyone bad; read these words, and understand.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੪੧
Raag Asa Guru Nanak Dev


ਮੂਰਖੈ ਨਾਲਿ ਲੁਝੀਐ ॥੧੯॥

Moorakhai Nal N Lujheeai ||19||

Don't argue with fools. ||19||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੪੨
Raag Asa Guru Nanak Dev