Subh Ko-ee Hai Khusum Kaa Khusumuhu Subh Ko Hoe
ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥
in Section 'Kaaraj Sagal Savaaray' of Amrit Keertan Gutka.
ਸਲੋਕ ਮ: ੪ ॥
Salok Ma 4 ||
Shalok, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੨੫
Raag Sarang Guru Ram Das
ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥
Sabh Koee Hai Khasam Ka Khasamahu Sabh Ko Hoe ||
Everyone belongs to our Lord and Master. Everyone came from Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੨੬
Raag Sarang Guru Ram Das
ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ ॥
Hukam Pashhanai Khasam Ka Tha Sach Pavai Koe ||
Only by realizing the Hukam of His Command, is Truth obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੨੭
Raag Sarang Guru Ram Das
ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥
Guramukh Ap Pashhaneeai Bura N Dheesai Koe ||
The Gurmukh realizes his own self; no one appears evil to him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੨੮
Raag Sarang Guru Ram Das
ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥੧॥
Naanak Guramukh Nam Dhhiaeeai Sehila Aeia Soe ||1||
O Nanak, the Gurmukh meditates on the Naam, the Name of the Lord. Fruitful is his coming into the world. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੨੯
Raag Sarang Guru Ram Das