Subhai Ghut Raam Bolai Raamaa Bolai
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
in Section 'Eak Anek Beapak Poorak' of Amrit Keertan Gutka.
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
Sabhai Ghatt Ram Bolai Rama Bolai ||
Within all hearts, the Lord speaks, the Lord speaks.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੯ ਪੰ. ੧੧
Raag Mali Gaura Bhagat Namdev
ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥
Ram Bina Ko Bolai Rae ||1|| Rehao ||
Who else speaks, other than the Lord? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੯ ਪੰ. ੧੨
Raag Mali Gaura Bhagat Namdev
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥
Eaekal Mattee Kunjar Cheettee Bhajan Hain Bahu Nana Rae ||
Out of the same clay, the elephant, the ant, and the many sorts of species are formed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੯ ਪੰ. ੧੩
Raag Mali Gaura Bhagat Namdev
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥
Asathhavar Jangam Keett Pathangam Ghatt Ghatt Ram Samana Rae ||1||
In stationary life forms, moving beings, worms, moths and within each and every heart, the Lord is contained. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੯ ਪੰ. ੧੪
Raag Mali Gaura Bhagat Namdev
ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥
Eaekal Chintha Rakh Anantha Aour Thajahu Sabh Asa Rae ||
Remember the One, Infinite Lord; abandon all other hopes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੯ ਪੰ. ੧੫
Raag Mali Gaura Bhagat Namdev
ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥
Pranavai Nama Bheae Nihakama Ko Thakur Ko Dhasa Rae ||2||3||
Naam Dayv prays, I have become dispassionate and detached; who is the Lord and Master, and who is the slave? ||2||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੯ ਪੰ. ੧੬
Raag Mali Gaura Bhagat Namdev