Subhe Vusuthoo Kourree-aa Suche Naao Mithaa
ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥

This shabad is by Guru Arjan Dev in Raag Gauri on Page 355
in Section 'Amrit Nam Sada Nirmalee-aa' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੧
Raag Gauri Guru Arjan Dev


ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ

Sabhae Vasathoo Kourreea Sachae Nao Mitha ||

All material things are bitter; the True Name alone is sweet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੨
Raag Gauri Guru Arjan Dev


ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ

Sadh Aeia Thin Har Janan Chakh Sadhhee Dditha ||

Those humble servants of the Lord who taste it, come to savor its flavor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੩
Raag Gauri Guru Arjan Dev


ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ

Parabreham Jis Likhia Man Thisai Vutha ||

It comes to dwell within the mind of those who are so pre-destined by the Supreme Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੪
Raag Gauri Guru Arjan Dev


ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ

Eik Niranjan Rav Rehia Bhao Dhuya Kutha ||

The One Immaculate Lord is pervading everywhere; He destroys the love of duality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੫
Raag Gauri Guru Arjan Dev


ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥

Har Naanak Mangai Jorr Kar Prabh Dhaevai Thutha ||13||

Nanak begs for the Lord's Name, with his palms pressed together; by His Pleasure, God has granted it. ||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੬
Raag Gauri Guru Arjan Dev