Subho Soothuk Bhurum Hai Dhoojai Lugai Jaae
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥
in Section 'Aasaa Kee Vaar' of Amrit Keertan Gutka.
ਮ: ੧ ॥
Ma 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੩੦
Raag Asa Guru Nanak Dev
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥
Sabho Soothak Bharam Hai Dhoojai Lagai Jae ||
All impurity comes from doubt and attachment to duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੩੧
Raag Asa Guru Nanak Dev
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥
Janman Marana Hukam Hai Bhanai Avai Jae ||
Birth and death are subject to the Command of the Lord's Will; through His Will we come and go.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੩੨
Raag Asa Guru Nanak Dev
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥
Khana Peena Pavithra Hai Dhithon Rijak Sanbahi ||
Eating and drinking are pure, since the Lord gives nourishment to all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੩੩
Raag Asa Guru Nanak Dev
ਨਾਨਕ ਜਿਨ੍ਹ੍ਹੀ ਗੁਰਮੁਖਿ ਬੁਝਿਆ ਤਿਨ੍ਹ੍ਹਾ ਸੂਤਕੁ ਨਾਹਿ ॥੩॥
Naanak Jinhee Guramukh Bujhia Thinha Soothak Nahi ||3||
O Nanak, the Gurmukhs, who understand the Lord, are not stained by impurity. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੩੪
Raag Asa Guru Nanak Dev