Subhunaa Jee-aa Vich Har Aap So Bhuguthaa Kaa Mith Har
ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ ॥

This shabad is by Guru Amar Das in Raag Bilaaval on Page 321
in Section 'Har Jug Jug Bhagath Upaayaa' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੧ ਪੰ. ੧
Raag Bilaaval Guru Amar Das


ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ

Sabhana Jeea Vich Har Ap So Bhagatha Ka Mith Har ||

The Lord Himself is within all beings. The Lord is the friend of His devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੧ ਪੰ. ੨
Raag Bilaaval Guru Amar Das


ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ

Sabh Koee Har Kai Vas Bhagatha Kai Anandh Ghar ||

Everyone is under the Lord's control; in the home of the devotees there is bliss.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੧ ਪੰ. ੩
Raag Bilaaval Guru Amar Das


ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ

Har Bhagatha Ka Maelee Sarabath So Nisul Jan Ttang Dhhar ||

The Lord is the friend and companion of His devotees; all His humble servants stretch out and sleep in peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੧ ਪੰ. ੪
Raag Bilaaval Guru Amar Das


ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ

Har Sabhana Ka Hai Khasam So Bhagath Jan Chith Kar ||

The Lord is the Lord and Master of all; O humble devotee, remember Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੧ ਪੰ. ੫
Raag Bilaaval Guru Amar Das


ਤੁਧੁ ਅਪੜਿ ਕੋਇ ਸਕੈ ਸਭ ਝਖਿ ਝਖਿ ਪਵੈ ਝੜਿ ॥੨॥

Thudhh Aparr Koe N Sakai Sabh Jhakh Jhakh Pavai Jharr ||2||

No one can equal You, Lord. Those who try, struggle and die in frustration. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੧ ਪੰ. ੬
Raag Bilaaval Guru Amar Das