Subhunaa Mun Maanik Thaahun Mool Muchaaguvaa
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥
in Section 'Dhayaa Janee Jee Kee' of Amrit Keertan Gutka.
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥
Sabhana Man Manik Thahan Mool Machangava ||
The minds of all are like precious jewels; to harm them is not good at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੫
Salok Baba Sheikh Farid
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥
Jae Tho Pireea Dhee Sik Hiao N Thahae Kehee Dha ||130||
If you desire your Beloved, then do not break anyone's heart. ||130||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੬
Salok Baba Sheikh Farid
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Ik Oankar Sath Nam Karatha Purakh Nirabho Niravair Akal Moorath Ajoonee Saibhan Gur Prasadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੭
Salok Baba Sheikh Farid
ਸਵਯੇ ਸ੍ਰੀ ਮੁਖਬਾਕ੍ਹ ਮਹਲਾ ੫ ॥
Savayae Sree Mukhabaky Mehala 5 ||
Swaiyas From The Mouth Of The Great Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੮
Salok Baba Sheikh Farid
ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥
Adh Purakh Karathar Karan Karan Sabh Apae ||
O Primal Lord God, You Yourself are the Creator, the Cause of all causes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੯
Salok Baba Sheikh Farid
ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥
Sarab Rehiou Bharapoor Sagal Ghatt Rehiou Biapae ||
You are All-pervading everywhere, totally filling all hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੧੦
Salok Baba Sheikh Farid
ਬ੍ਹਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖ੍ਹਾ ਕਰੈ ਆਪੇ ਹਰਿ ਪਤਿ ॥
Byapath Dhaekheeai Jagath Janai Koun Thaeree Gath Sarab Kee Rakhya Karai Apae Har Path ||
You are seen pervading the world; who can know Your State? You protect all; You are our Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੧੧
Salok Baba Sheikh Farid
ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ ॥
Abinasee Abigath Apae Ap Outhapath ||
O my Imperishable and Formless Lord, You formed Yourself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੧੨
Salok Baba Sheikh Farid
ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥
Eaekai Thoohee Eaekai An Nahee Thum Bhath ||
You are the One and Only; no one else is like You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੧੩
Salok Baba Sheikh Farid
ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥
Har Anth Nahee Paravar Koun Hai Karai Beechar Jagath Pitha Hai Srab Pran Ko Adhhar ||
O Lord, You have no end or limitation. Who can contemplate You? You are the Father of the world, the Support of all life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੧੪
Salok Baba Sheikh Farid
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
Jan Naanak Bhagath Dhar Thul Breham Samasar Eaek Jeeh Kia Bakhanai ||
Your devotees are at Your Door, O God - they are just like You. How can servant Nanak describe them with only one tongue?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੧੫
Salok Baba Sheikh Farid
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥
Han K Bal Bal Bal Bal Sadh Balihar ||1||
I am a sacrifice, a sacrifice, a sacrifice, a sacrifice, forever a sacrifice to them. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੧੬
Salok Baba Sheikh Farid