Suche There Khund Suche Brehumund
ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥

This shabad is by Guru Nanak Dev in Raag Asa on Page 1018
in Section 'Aasaa Kee Vaar' of Amrit Keertan Gutka.

ਸਲੋਕੁ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੧
Raag Asa Guru Nanak Dev


ਸਚੇ ਤੇਰੇ ਖੰਡ ਸਚੇ ਬ੍ਰਹਮੰਡ

Sachae Thaerae Khandd Sachae Brehamandd ||

True are Your worlds, True are Your solar Systems.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੨
Raag Asa Guru Nanak Dev


ਸਚੇ ਤੇਰੇ ਲੋਅ ਸਚੇ ਆਕਾਰ

Sachae Thaerae Loa Sachae Akar ||

True are Your realms, True is Your creation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੩
Raag Asa Guru Nanak Dev


ਸਚੇ ਤੇਰੇ ਕਰਣੇ ਸਰਬ ਬੀਚਾਰ

Sachae Thaerae Karanae Sarab Beechar ||

True are Your actions, and all Your deliberations.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੪
Raag Asa Guru Nanak Dev


ਸਚਾ ਤੇਰਾ ਅਮਰੁ ਸਚਾ ਦੀਬਾਣੁ

Sacha Thaera Amar Sacha Dheeban ||

True is Your Command, and True is Your Court.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੫
Raag Asa Guru Nanak Dev


ਸਚਾ ਤੇਰਾ ਹੁਕਮੁ ਸਚਾ ਫੁਰਮਾਣੁ

Sacha Thaera Hukam Sacha Furaman ||

True is the Command of Your Will, True is Your Order.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੬
Raag Asa Guru Nanak Dev


ਸਚਾ ਤੇਰਾ ਕਰਮੁ ਸਚਾ ਨੀਸਾਣੁ

Sacha Thaera Karam Sacha Neesan ||

True is Your Mercy, True is Your Insignia.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੭
Raag Asa Guru Nanak Dev


ਸਚੇ ਤੁਧੁ ਆਖਹਿ ਲਖ ਕਰੋੜਿ

Sachae Thudhh Akhehi Lakh Karorr ||

Hundreds of thousands and millions call You True.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੮
Raag Asa Guru Nanak Dev


ਸਚੈ ਸਭਿ ਤਾਣਿ ਸਚੈ ਸਭਿ ਜੋਰਿ

Sachai Sabh Than Sachai Sabh Jor ||

In the True Lord is all power, in the True Lord is all might.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੯
Raag Asa Guru Nanak Dev


ਸਚੀ ਤੇਰੀ ਸਿਫਤਿ ਸਚੀ ਸਾਲਾਹ

Sachee Thaeree Sifath Sachee Salah ||

True is Your Praise, True is Your Adoration.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੧੦
Raag Asa Guru Nanak Dev


ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ

Sachee Thaeree Kudharath Sachae Pathisah ||

True is Your almighty creative power, True King.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੧੧
Raag Asa Guru Nanak Dev


ਨਾਨਕ ਸਚੁ ਧਿਆਇਨਿ ਸਚੁ

Naanak Sach Dhhiaein Sach ||

O Nanak, true are those who meditate on the True One.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੧੨
Raag Asa Guru Nanak Dev


ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥

Jo Mar Janmae S Kach Nikach ||1||

Those who are subject to birth and death are totally false. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੧੩
Raag Asa Guru Nanak Dev