Sudhaa Sudhaa Jupee-ai Prubh Naam
ਸਦਾ ਸਦਾ ਜਪੀਐ ਪ੍ਰਭ ਨਾਮ ॥
in Section 'Ootuth Behtuth Sovath Naam' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੧
Raag Bilaaval Guru Arjan Dev
ਸਦਾ ਸਦਾ ਜਪੀਐ ਪ੍ਰਭ ਨਾਮ ॥
Sadha Sadha Japeeai Prabh Nam ||
Forever and ever, chant the Name of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੨
Raag Bilaaval Guru Arjan Dev
ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥
Jara Mara Kashh Dhookh N Biapai Agai Dharageh Pooran Kam ||1|| Rehao ||
The pains of old age and death shall not afflict you, and in the Court of the Lord hereafter, your affairs shall be perfectly resolved. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੩
Raag Bilaaval Guru Arjan Dev
ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥
Ap Thiag Pareeai Nith Saranee Gur Thae Paeeai Eaehu Nidhhan ||
So forsake your self-conceit, and ever seek Sanctuary. This treasure is obtained only from the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੪
Raag Bilaaval Guru Arjan Dev
ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥੧॥
Janam Maran Kee Katteeai Fasee Sachee Dharageh Ka Neesan ||1||
The noose of birth and death is snapped; this is the insignia, the hallmark, of the Court of the True Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੫
Raag Bilaaval Guru Arjan Dev
ਜੋ ਤੁਮ੍ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥
Jo Thumh Karahu Soee Bhal Mano Man Thae Shhoottai Sagal Guman ||
Whatever You do, I accept as good. I have eradicated all egotistical pride from my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੬
Raag Bilaaval Guru Arjan Dev
ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥
Kahu Naanak Tha Kee Saranaee Ja Ka Keea Sagal Jehan ||2||13||99||
Says Nanak, I am under His protection; He created the entire Universe. ||2||13||99||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੭
Raag Bilaaval Guru Arjan Dev