Sudhaa Sudhaa Thoon Eek Hai Thudh Dhoojaa Khel Ruchaaei-aa
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥
in Section 'Kaaraj Sagal Savaaray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੧
Raag Maajh Guru Angad Dev
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥
Sadha Sadha Thoon Eaek Hai Thudhh Dhooja Khael Rachaeia ||
Forever and ever, You are the only One; You set the play of duality in motion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੨
Raag Maajh Guru Angad Dev
ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥
Houmai Garab Oupae Kai Lobh Anthar Jantha Paeia ||
You created egotism and arrogant pride, and You placed greed within our beings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੩
Raag Maajh Guru Angad Dev
ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥
Jio Bhavai Thio Rakh Thoo Sabh Karae Thaera Karaeia ||
Keep me as it pleases Your Will; everyone acts as You cause them to act.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੪
Raag Maajh Guru Angad Dev
ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥
Eikana Bakhasehi Mael Laihi Guramathee Thudhhai Laeia ||
Some are forgiven, and merge with You; through the Guru's Teachings, we are joined to You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੫
Raag Maajh Guru Angad Dev
ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥
Eik Kharrae Karehi Thaeree Chakaree Vin Navai Hor N Bhaeia ||
Some stand and serve You; without the Name, nothing else pleases them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੬
Raag Maajh Guru Angad Dev
ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥
Hor Kar Vaekar Hai Eik Sachee Karai Laeia ||
Any other task would be worthless to them-You have enjoined them to Your True Service.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੭
Raag Maajh Guru Angad Dev
ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥
Puth Kalath Kuttanb Hai Eik Alipath Rehae Jo Thudhh Bhaeia ||
In the midst of children, spouse and relations, some still remain detached; they are pleasing to Your Will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੮
Raag Maajh Guru Angad Dev
ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥
Ouhi Andharahu Baharahu Niramalae Sachai Nae Samaeia ||3||
Inwardly and outwardly, they are pure, and they are absorbed in the True Name. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੯
Raag Maajh Guru Angad Dev