Sufaliou Sathigur Sevi-aa Dhunn Junum Puruvaan
ਸਫਲਿਓ ਸਤਿਗੁਰੁ ਸੇਵਿਆ ਧੰਨੁ ਜਨਮੁ ਪਰਵਾਣੁ ॥
in Section 'Gursikh Janam Savaar Dargeh Chaliaa' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੧੩
Raag Sorath Guru Amar Das
ਸਫਲਿਓ ਸਤਿਗੁਰੁ ਸੇਵਿਆ ਧੰਨੁ ਜਨਮੁ ਪਰਵਾਣੁ ॥
Safaliou Sathigur Saevia Dhhann Janam Paravan ||
Service to the True Guru is fruitful and rewarding; blessed and acceptable is such a life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੧੪
Raag Sorath Guru Amar Das
ਜਿਨਾ ਸਤਿਗੁਰੁ ਜੀਵਦਿਆ ਮੁਇਆ ਨ ਵਿਸਰੈ ਸੇਈ ਪੁਰਖ ਸੁਜਾਣ ॥
Jina Sathigur Jeevadhia Mueia N Visarai Saeee Purakh Sujan ||
Those who do not forget the True Guru, in life and in death, are truly wise people.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੧੫
Raag Sorath Guru Amar Das
ਕੁਲੁ ਉਧਾਰੇ ਆਪਣਾ ਸੋ ਜਨੁ ਹੋਵੈ ਪਰਵਾਣੁ ॥
Kul Oudhharae Apana So Jan Hovai Paravan ||
Their families are saved, and they are approved by the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੧੬
Raag Sorath Guru Amar Das
ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ ਮਨਮੁਖ ਜਨਮਿ ਮਰਾਹਿ ॥
Guramukh Mueae Jeevadhae Paravan Hehi Manamukh Janam Marahi ||
The Gurmukhs are approved in death as in life, while the self-willed manmukhs continue the cycle of birth and death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੧੭
Raag Sorath Guru Amar Das
ਨਾਨਕ ਮੁਏ ਨ ਆਖੀਅਹਿ ਜਿ ਗੁਰ ਕੈ ਸਬਦਿ ਸਮਾਹਿ ॥੨॥
Naanak Mueae N Akheeahi J Gur Kai Sabadh Samahi ||2||
O Nanak, they are not described as dead, who are absorbed in the Word of the Guru's Shabad. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੬ ਪੰ. ੧੮
Raag Sorath Guru Amar Das