Suful Junum Mo Ko Gur Keenaa
ਸਫਲ ਜਨਮੁ ਮੋ ਕਉ ਗੁਰ ਕੀਨਾ ॥
in Section 'Har Nama Deo Gur Parupkari' of Amrit Keertan Gutka.
ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ
Bilaval Banee Bhagath Namadhaev Jee Kee
Bilaaval, The Word Of Devotee Naam Dayv Jee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੧
Raag Bilaaval Bhagat Namdev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੨
Raag Bilaaval Bhagat Namdev
ਸਫਲ ਜਨਮੁ ਮੋ ਕਉ ਗੁਰ ਕੀਨਾ ॥
Safal Janam Mo Ko Gur Keena ||
The Guru has made my life fruitful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੩
Raag Bilaaval Bhagat Namdev
ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥
Dhukh Bisar Sukh Anthar Leena ||1||
My pain is forgotten, and I have found peace deep within myself. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੪
Raag Bilaaval Bhagat Namdev
ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥
Gian Anjan Mo Ko Gur Dheena ||
The Guru has blessed me with the ointment of spiritual wisdom.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੫
Raag Bilaaval Bhagat Namdev
ਰਾਮ ਨਾਮ ਬਿਨੁ ਜੀਵਨੁ ਮਨ ਹੀਨਾ ॥੧॥ ਰਹਾਉ ॥
Ram Nam Bin Jeevan Man Heena ||1|| Rehao ||
Without the Lord's Name, life is mindless. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੬
Raag Bilaaval Bhagat Namdev
ਨਾਮਦੇਇ ਸਿਮਰਨੁ ਕਰਿ ਜਾਨਾਂ ॥
Namadhaee Simaran Kar Janan ||
Meditating in remembrance, Naam Dayv has come to know the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੭
Raag Bilaaval Bhagat Namdev
ਜਗਜੀਵਨ ਸਿਉ ਜੀਉ ਸਮਾਨਾਂ ॥੨॥੧॥
Jagajeevan Sio Jeeo Samanan ||2||1||
His soul is blended with the Lord, the Life of the World. ||2||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੮
Raag Bilaaval Bhagat Namdev