Sugul Anundh Kee-aa Purumesar Apunaa Birudh Sumuaari-aa
ਸਗਲ ਅਨੰਦੁ ਕੀਆ ਪਰਮੇਸਰਿ ਅਪਣਾ ਬਿਰਦੁ ਸਮ੍ਾਰਿਆ ॥
in Section 'Har Gobind Guru Gur Bhayaa' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੯ ਪੰ. ੧
Raag Bilaaval Guru Arjan Dev
ਸਗਲ ਅਨੰਦੁ ਕੀਆ ਪਰਮੇਸਰਿ ਅਪਣਾ ਬਿਰਦੁ ਸਮ੍ਹ੍ਹਾ ਰਿਆ ॥
Sagal Anandh Keea Paramaesar Apana Biradh Samharia ||
The Transcendent Lord has brought bliss to all; He has confirmed His Natural Way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੯ ਪੰ. ੨
Raag Bilaaval Guru Arjan Dev
ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ ॥੧॥
Sadhh Jana Hoeae Kirapala Bigasae Sabh Paravaria ||1||
He has become Merciful to the humble, holy Saints, and all my relatives blossom forth in joy. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੯ ਪੰ. ੩
Raag Bilaaval Guru Arjan Dev
ਕਾਰਜੁ ਸਤਿਗੁਰਿ ਆਪਿ ਸਵਾਰਿਆ ॥
Karaj Sathigur Ap Savaria ||
The True Guru Himself has resolved my affairs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੯ ਪੰ. ੪
Raag Bilaaval Guru Arjan Dev
ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥
Vaddee Araja Har Gobindh Kee Sookh Mangal Kalian Beecharia ||1|| Rehao ||
He has blessed Hargobind with long life, and taken care of my comfort, happiness and well-being. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੯ ਪੰ. ੫
Raag Bilaaval Guru Arjan Dev
ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ ॥
Van Thrin Thribhavan Haria Hoeae Sagalae Jeea Sadhharia ||
The forests, meadows and the three worlds have blossomed forth in greenery; He gives His Support to all beings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੯ ਪੰ. ੬
Raag Bilaaval Guru Arjan Dev
ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ॥੨॥੫॥੨੩॥
Man Eishhae Naanak Fal Paeae Pooran Eishh Pujaria ||2||5||23||
Nanak has obtained the fruits of his mind's desires; his desires are totally fulfilled. ||2||5||23||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੯ ਪੰ. ੭
Raag Bilaaval Guru Arjan Dev