Sugul Eishaa Jap Punnee-aa
ਸਗਲ ਇਛਾ ਜਪਿ ਪੁੰਨੀਆ ॥
in Section 'Gursikh Har Bolo Mere Bhai' of Amrit Keertan Gutka.
ਬਸੰਤੁ ਮਹਲਾ ੫ ਘਰੁ ੧ ਇਕ ਤੁਕੇ
Basanth Mehala 5 Ghar 1 Eik Thukae
Basant, Fifth Mehl, First House, Ik-Tukay:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੭
Raag Basant Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੮
Raag Basant Guru Arjan Dev
ਸਗਲ ਇਛਾ ਜਪਿ ਪੁੰਨੀਆ ॥
Sagal Eishha Jap Punneea ||
Meditating on the Lord, all desires are fulfilled,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੯
Raag Basant Guru Arjan Dev
ਪ੍ਰਭਿ ਮੇਲੇ ਚਿਰੀ ਵਿਛੁੰਨਿਆ ॥੧॥
Prabh Maelae Chiree Vishhunnia ||1||
And the mortal is re-united with God, after having been separated for so long. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੧੦
Raag Basant Guru Arjan Dev
ਤੁਮ ਰਵਹੁ ਗੋਬਿੰਦੈ ਰਵਣ ਜੋਗੁ ॥
Thum Ravahu Gobindhai Ravan Jog ||
Meditate on the Lord of the Universe, who is worthy of meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੧੧
Raag Basant Guru Arjan Dev
ਜਿਤੁ ਰਵਿਐ ਸੁਖ ਸਹਜ ਭੋਗੁ ॥੧॥ ਰਹਾਉ ॥
Jith Raviai Sukh Sehaj Bhog ||1|| Rehao ||
Meditating on Him, enjoy celestial peace and poise. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੧੨
Raag Basant Guru Arjan Dev
ਕਰਿ ਕਿਰਪਾ ਨਦਰਿ ਨਿਹਾਲਿਆ ॥
Kar Kirapa Nadhar Nihalia ||
Bestowing His Mercy, He blesses us with His Glance of Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੧੩
Raag Basant Guru Arjan Dev
ਅਪਣਾ ਦਾਸੁ ਆਪਿ ਸਮ੍ਹ੍ਹਾ ਲਿਆ ॥੨॥
Apana Dhas Ap Samhalia ||2||
God Himself takes care of His slave. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੧੪
Raag Basant Guru Arjan Dev
ਸੇਜ ਸੁਹਾਵੀ ਰਸਿ ਬਨੀ ॥
Saej Suhavee Ras Banee ||
My bed has been beautified by His Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੧੫
Raag Basant Guru Arjan Dev
ਆਇ ਮਿਲੇ ਪ੍ਰਭ ਸੁਖ ਧਨੀ ॥੩॥
Ae Milae Prabh Sukh Dhhanee ||3||
God, the Giver of Peace, has come to meet me. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੧੬
Raag Basant Guru Arjan Dev
ਮੇਰਾ ਗੁਣੁ ਅਵਗਣੁ ਨ ਬੀਚਾਰਿਆ ॥
Maera Gun Avagan N Beecharia ||
He does not consider my merits and demerits.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੧੭
Raag Basant Guru Arjan Dev
ਪ੍ਰਭ ਨਾਨਕ ਚਰਣ ਪੂਜਾਰਿਆ ॥੪॥੧॥੧੪॥
Prabh Naanak Charan Poojaria ||4||1||14||
Nanak worships at the Feet of God. ||4||1||14||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੧੮
Raag Basant Guru Arjan Dev