Sugul Si-aanup Shaad
ਸਗਲ ਸਿਆਨਪ ਛਾਡਿ ॥

This shabad is by Guru Arjan Dev in Raag Raamkali on Page 998
in Section 'Kaaraj Sagal Savaaray' of Amrit Keertan Gutka.

ਰਾਮਕਲੀ ਮਹਲਾ

Ramakalee Mehala 5 ||

Raamkalee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੧੬
Raag Raamkali Guru Arjan Dev


ਸਗਲ ਸਿਆਨਪ ਛਾਡਿ

Sagal Sianap Shhadd ||

Abandon all your clever tricks.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੧੭
Raag Raamkali Guru Arjan Dev


ਕਰਿ ਸੇਵਾ ਸੇਵਕ ਸਾਜਿ

Kar Saeva Saevak Saj ||

Become His servant, and serve Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੧੮
Raag Raamkali Guru Arjan Dev


ਅਪਨਾ ਆਪੁ ਸਗਲ ਮਿਟਾਇ

Apana Ap Sagal Mittae ||

Totally erase your self-conceit.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੧੯
Raag Raamkali Guru Arjan Dev


ਮਨ ਚਿੰਦੇ ਸੇਈ ਫਲ ਪਾਇ ॥੧॥

Man Chindhae Saeee Fal Pae ||1||

You shall obtain the fruits of your mind's desires. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੨੦
Raag Raamkali Guru Arjan Dev


ਹੋਹੁ ਸਾਵਧਾਨ ਅਪੁਨੇ ਗੁਰ ਸਿਉ

Hohu Savadhhan Apunae Gur Sio ||

Be awake and aware with your Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੨੧
Raag Raamkali Guru Arjan Dev


ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ

Asa Manasa Pooran Hovai Pavehi Sagal Nidhhan Gur Sio ||1|| Rehao ||

Your hopes and desires shall be fulfilled, and you shall obtain all treasures from the Guru. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੨੨
Raag Raamkali Guru Arjan Dev


ਦੂਜਾ ਨਹੀ ਜਾਨੈ ਕੋਇ

Dhooja Nehee Janai Koe ||

Let no one think that God and Guru are separate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੨੩
Raag Raamkali Guru Arjan Dev


ਸਤਗੁਰੁ ਨਿਰੰਜਨੁ ਸੋਇ

Sathagur Niranjan Soe ||

The True Guru is the Immaculate Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੨੪
Raag Raamkali Guru Arjan Dev


ਮਾਨੁਖ ਕਾ ਕਰਿ ਰੂਪੁ ਜਾਨੁ

Manukh Ka Kar Roop N Jan ||

Do not believe that He is a mere human being;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੨੫
Raag Raamkali Guru Arjan Dev


ਮਿਲੀ ਨਿਮਾਨੇ ਮਾਨੁ ॥੨॥

Milee Nimanae Man ||2||

He gives honor to the dishonored. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੨੬
Raag Raamkali Guru Arjan Dev


ਗੁਰ ਕੀ ਹਰਿ ਟੇਕ ਟਿਕਾਇ

Gur Kee Har Ttaek Ttikae ||

Hold tight to the Support of the Guru, the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੨੭
Raag Raamkali Guru Arjan Dev


ਅਵਰ ਆਸਾ ਸਭ ਲਾਹਿ

Avar Asa Sabh Lahi ||

Give up all other hopes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੨੮
Raag Raamkali Guru Arjan Dev


ਹਰਿ ਕਾ ਨਾਮੁ ਮਾਗੁ ਨਿਧਾਨੁ

Har Ka Nam Mag Nidhhan ||

Ask for the treasure of the Name of the Lord,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੨੯
Raag Raamkali Guru Arjan Dev


ਤਾ ਦਰਗਹ ਪਾਵਹਿ ਮਾਨੁ ॥੩॥

Tha Dharageh Pavehi Man ||3||

And then you shall be honored in the Court of the Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੩੦
Raag Raamkali Guru Arjan Dev


ਗੁਰ ਕਾ ਬਚਨੁ ਜਪਿ ਮੰਤੁ

Gur Ka Bachan Jap Manth ||

Chant the Mantra of the Guru's Word.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੩੧
Raag Raamkali Guru Arjan Dev


ਏਹਾ ਭਗਤਿ ਸਾਰ ਤਤੁ

Eaeha Bhagath Sar Thath ||

This is the essence of true devotional worship.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੩੨
Raag Raamkali Guru Arjan Dev


ਸਤਿਗੁਰ ਭਏ ਦਇਆਲ

Sathigur Bheae Dhaeial ||

When the True Guru becomes merciful,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੩੩
Raag Raamkali Guru Arjan Dev


ਨਾਨਕ ਦਾਸ ਨਿਹਾਲ ॥੪॥੨੮॥੩੯॥

Naanak Dhas Nihal ||4||28||39||

Slave Nanak is enraptured. ||4||28||39||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੮ ਪੰ. ੩੪
Raag Raamkali Guru Arjan Dev