Sujun Maidaa Rungulaa Rung Laaee Mun Lee
ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ ॥
in Section 'Har Nam Har Rang He' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੪ ਪੰ. ੮
Raag Sorath Guru Amar Das
ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ ॥
Sajan Maidda Rangula Rang Laeae Man Laee ||
My Friend is so full of joy and love; He colors my mind with the color of His Love,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੪ ਪੰ. ੯
Raag Sorath Guru Amar Das
ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ ॥
Jio Majeethai Kaparrae Rangae Bhee Pahaehi ||
Like the fabric which is treated to retain the color of the dye.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੪ ਪੰ. ੧੦
Raag Sorath Guru Amar Das
ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ ॥੨॥
Naanak Rang N Outharai Bia N Lagai Kaeh ||2||
O Nanak, this color does not depart, and no other color can be imparted to this fabric. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੪ ਪੰ. ੧੧
Raag Sorath Guru Amar Das