Sukh Naahee Re Har Bhugath Binaa
ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥
in Section 'Sukh Nahe Re Har Bhagat Binaa' of Amrit Keertan Gutka.
ਰਾਗੁ ਗਉੜੀ ਚੇਤੀ ਮਹਲਾ ੫
Rag Gourree Chaethee Mehala 5
Gaurhee Chaytee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੧
Raag Gauri Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੨
Raag Gauri Guru Arjan Dev
ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥
Sukh Nahee Rae Har Bhagath Bina ||
There is no peace without devotional worship of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੩
Raag Gauri Guru Arjan Dev
ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਤਿ ਜਪਿ ਇਕ ਖਿਨਾ ॥੧॥ ਰਹਾਉ ॥
Jeeth Janam Eihu Rathan Amolak Sadhhasangath Jap Eik Khina ||1|| Rehao ||
Be victorious, and win the priceless jewel of this human life, by meditating on Him in the Saadh Sangat, the Company of the Holy, even for an instant. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੪
Raag Gauri Guru Arjan Dev
ਸੁਤ ਸੰਪਤਿ ਬਨਿਤਾ ਬਿਨੋਦ ॥ ਛੋਡਿ ਗਏ ਬਹੁ ਲੋਗ ਭੋਗ ॥੧॥
Suth Sanpath Banitha Binodh || Shhodd Geae Bahu Log Bhog ||1||
Many have renounced and left their children, wealth, spouses, joyful games and pleasures. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੫
Raag Gauri Guru Arjan Dev
ਹੈਵਰ ਗੈਵਰ ਰਾਜ ਰੰਗ ॥
Haivar Gaivar Raj Rang ||
Horses, elephants and the pleasures of power
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੬
Raag Gauri Guru Arjan Dev
ਤਿਆਗਿ ਚਲਿਓ ਹੈ ਮੂੜ ਨੰਗ ॥੨॥
Thiag Chaliou Hai Moorr Nang ||2||
- leaving these behind, the fool must depart naked. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੭
Raag Gauri Guru Arjan Dev
ਚੋਆ ਚੰਦਨ ਦੇਹ ਫੂਲਿਆ ॥
Choa Chandhan Dhaeh Foolia ||
The body, scented with musk and sandalwood
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੮
Raag Gauri Guru Arjan Dev
ਸੋ ਤਨੁ ਧਰ ਸੰਗਿ ਰੂਲਿਆ ॥੩॥
So Than Dhhar Sang Roolia ||3||
- that body shall come to roll in the dust. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੯
Raag Gauri Guru Arjan Dev
ਮੋਹਿ ਮੋਹਿਆ ਜਾਨੈ ਦੂਰਿ ਹੈ ॥
Mohi Mohia Janai Dhoor Hai ||
Infatuated with emotional attachment, they think that God is far away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੧੦
Raag Gauri Guru Arjan Dev
ਕਹੁ ਨਾਨਕ ਸਦਾ ਹਦੂਰਿ ਹੈ ॥੪॥੧॥੧੩੯॥
Kahu Naanak Sadha Hadhoor Hai ||4||1||139||
Says Nanak, he is Ever-present! ||4||1||139||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੧੧
Raag Gauri Guru Arjan Dev