Sukh Nidhaan Preethum Prubh Mere
ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥
in Section 'Hor Beanth Shabad' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੧੬
Raag Bilaaval Guru Arjan Dev
ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥
Sukh Nidhhan Preetham Prabh Maerae ||
You are the treasure of peace, O my Beloved God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੧੭
Raag Bilaaval Guru Arjan Dev
ਅਗਨਤ ਗੁਣ ਠਾਕੁਰ ਪ੍ਰਭ ਤੇਰੇ ॥
Aganath Gun Thakur Prabh Thaerae ||
Your Glories are uncounted, O God, my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੧੮
Raag Bilaaval Guru Arjan Dev
ਮੋਹਿ ਅਨਾਥ ਤੁਮਰੀ ਸਰਣਾਈ ॥
Mohi Anathh Thumaree Saranaee ||
I am an orphan, entering Your Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੧੯
Raag Bilaaval Guru Arjan Dev
ਕਰਿ ਕਿਰਪਾ ਹਰਿ ਚਰਨ ਧਿਆਈ ॥੧॥
Kar Kirapa Har Charan Dhhiaee ||1||
Have Mercy on me, O Lord, that I may meditate on Your Feet. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੨੦
Raag Bilaaval Guru Arjan Dev
ਦਇਆ ਕਰਹੁ ਬਸਹੁ ਮਨਿ ਆਇ ॥
Dhaeia Karahu Basahu Man Ae ||
Take pity upon me, and abide within my mind;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੨੧
Raag Bilaaval Guru Arjan Dev
ਮੋਹਿ ਨਿਰਗੁਨ ਲੀਜੈ ਲੜਿ ਲਾਇ ॥ ਰਹਾਉ ॥
Mohi Niragun Leejai Larr Lae || Rehao ||
I am worthless - please let me grasp hold of the hem of Your robe. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੨੨
Raag Bilaaval Guru Arjan Dev
ਪ੍ਰਭੁ ਚਿਤਿ ਆਵੈ ਤਾ ਕੈਸੀ ਭੀੜ ॥
Prabh Chith Avai Tha Kaisee Bheerr ||
When God comes into my consciousness, what misfortune can strike me?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੨੩
Raag Bilaaval Guru Arjan Dev
ਹਰਿ ਸੇਵਕ ਨਾਹੀ ਜਮ ਪੀੜ ॥
Har Saevak Nahee Jam Peerr ||
The Lord's servant does not suffer pain from the Messenger of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੨੪
Raag Bilaaval Guru Arjan Dev
ਸਰਬ ਦੂਖ ਹਰਿ ਸਿਮਰਤ ਨਸੇ ॥
Sarab Dhookh Har Simarath Nasae ||
All pains are dispelled, when one remembers the Lord in meditation;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੨੫
Raag Bilaaval Guru Arjan Dev
ਜਾ ਕੈ ਸੰਗਿ ਸਦਾ ਪ੍ਰਭੁ ਬਸੈ ॥੨॥
Ja Kai Sang Sadha Prabh Basai ||2||
God abides with him forever. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੨੬
Raag Bilaaval Guru Arjan Dev
ਪ੍ਰਭ ਕਾ ਨਾਮੁ ਮਨਿ ਤਨਿ ਆਧਾਰੁ ॥
Prabh Ka Nam Man Than Adhhar ||
The Name of God is the Support of my mind and body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੨੭
Raag Bilaaval Guru Arjan Dev
ਬਿਸਰਤ ਨਾਮੁ ਹੋਵਤ ਤਨੁ ਛਾਰੁ ॥
Bisarath Nam Hovath Than Shhar ||
Forgetting the Naam, the Name of the Lord, the body is reduced to ashes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੨੮
Raag Bilaaval Guru Arjan Dev
ਪ੍ਰਭ ਚਿਤਿ ਆਏ ਪੂਰਨ ਸਭ ਕਾਜ ॥
Prabh Chith Aeae Pooran Sabh Kaj ||
When God comes into my consciousness, all my affairs are resolved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੨੯
Raag Bilaaval Guru Arjan Dev
ਹਰਿ ਬਿਸਰਤ ਸਭ ਕਾ ਮੁਹਤਾਜ ॥੩॥
Har Bisarath Sabh Ka Muhathaj ||3||
Forgetting the Lord, one becomes subservient to all. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੩੦
Raag Bilaaval Guru Arjan Dev
ਚਰਨ ਕਮਲ ਸੰਗਿ ਲਾਗੀ ਪ੍ਰੀਤਿ ॥
Charan Kamal Sang Lagee Preeth ||
I am in love with the Lotus Feet of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੩੧
Raag Bilaaval Guru Arjan Dev
ਬਿਸਰਿ ਗਈ ਸਭ ਦੁਰਮਤਿ ਰੀਤਿ ॥
Bisar Gee Sabh Dhuramath Reeth ||
I am rid of all evil-minded ways.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੩੨
Raag Bilaaval Guru Arjan Dev
ਮਨ ਤਨ ਅੰਤਰਿ ਹਰਿ ਹਰਿ ਮੰਤ ॥
Man Than Anthar Har Har Manth ||
The Mantra of the Lord's Name, Har, Har, is deep within my mind and body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੩੩
Raag Bilaaval Guru Arjan Dev
ਨਾਨਕ ਭਗਤਨ ਕੈ ਘਰਿ ਸਦਾ ਅਨੰਦ ॥੪॥੩॥
Naanak Bhagathan Kai Ghar Sadha Anandh ||4||3||
O Nanak, eternal bliss fills the home of the Lord's devotees. ||4||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੧ ਪੰ. ੩੪
Raag Bilaaval Guru Arjan Dev