Sukh Sohilurraa Har Dhi-aavuhu
ਸੁਖ ਸੋਹਿਲੜਾ ਹਰਿ ਧਿਆਵਹੁ ॥
in Section 'Anand Bheyaa Vadbhageeho' of Amrit Keertan Gutka.
ਰਾਗੁ ਸੂਹੀ ਛੰਤ ਮਹਲਾ ੩ ਘਰੁ ੨
Rag Soohee Shhanth Mehala 3 Ghar 2
Soohee, Chhant, Third Mehl, Second House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੧
Raag Suhi Guru Amar Das
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੨
Raag Suhi Guru Amar Das
ਸੁਖ ਸੋਹਿਲੜਾ ਹਰਿ ਧਿਆਵਹੁ ॥
Sukh Sohilarra Har Dhhiavahu ||
Meditate on the Lord, and find peace and pleasure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੩
Raag Suhi Guru Amar Das
ਗੁਰਮੁਖਿ ਹਰਿ ਫਲੁ ਪਾਵਹੁ ॥
Guramukh Har Fal Pavahu ||
As Gurmukh, obtain the Lord's fruitful rewards.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੪
Raag Suhi Guru Amar Das
ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥
Guramukh Fal Pavahu Har Nam Dhhiavahu Janam Janam Kae Dhookh Nivarae ||
As Gurmukh, obtain the fruit of the Lord, and meditate on the Lord's Name; the pains of countless lifetimes shall be erased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੫
Raag Suhi Guru Amar Das
ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥
Baliharee Gur Apanae Vittahu Jin Karaj Sabh Savarae ||
I am a sacrifice to my Guru, who has arranged and resolved all my affairs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੬
Raag Suhi Guru Amar Das
ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥
Har Prabh Kirapa Karae Har Japahu Sukh Fal Har Jan Pavahu ||
The Lord God will bestow His Grace, if you meditate on the Lord; O humble servant of the Lord, you shall obtain the fruit of peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੭
Raag Suhi Guru Amar Das
ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥
Naanak Kehai Sunahu Jan Bhaee Sukh Sohilarra Har Dhhiavahu ||1||
Says Nanak, listen O humble Sibling of Destiny: meditate on the Lord, and find peace and pleasure. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੮
Raag Suhi Guru Amar Das
ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥
Sun Har Gun Bheenae Sehaj Subhaeae ||
Hearing the Glorious Praises of the Lord, I am intuitively drenched with His Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੯
Raag Suhi Guru Amar Das
ਗੁਰਮਤਿ ਸਹਜੇ ਨਾਮੁ ਧਿਆਏ ॥
Guramath Sehajae Nam Dhhiaeae ||
Under Guru's Instruction, I meditate intuitively on the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੧੦
Raag Suhi Guru Amar Das
ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥
Jin Ko Dhhur Likhia Thin Gur Milia Thin Janam Maran Bho Bhaga ||
Those who have such pre-ordained destiny, meet the Guru, and their fears of birth and death leave them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੧੧
Raag Suhi Guru Amar Das
ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥
Andharahu Dhuramath Dhoojee Khoee So Jan Har Liv Laga ||
One who eliminates evil-mindedness and duality from within himself, that humble being lovingly focuses his mind on the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੧੨
Raag Suhi Guru Amar Das
ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ ਅਨਦਿਨੁ ਹਰਿ ਗੁਣ ਗਾਏ ॥
Jin Ko Kirapa Keenee Maerai Suamee Thin Anadhin Har Gun Gaeae ||
Those, upon whom my Lord and Master bestows His Grace, sing the Glorious Praises of the Lord, night and day.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੧੩
Raag Suhi Guru Amar Das
ਸੁਣਿ ਮਨ ਭੀਨੇ ਸਹਜਿ ਸੁਭਾਏ ॥੨॥
Sun Man Bheenae Sehaj Subhaeae ||2||
Hearing the Glorious Praises of the Lord, I am intuitively drenched with His Love. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੧੪
Raag Suhi Guru Amar Das
ਜੁਗ ਮਹਿ ਰਾਮ ਨਾਮੁ ਨਿਸਤਾਰਾ ॥
Jug Mehi Ram Nam Nisathara ||
In this age, emancipation comes only from the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੧੫
Raag Suhi Guru Amar Das
ਗੁਰ ਤੇ ਉਪਜੈ ਸਬਦੁ ਵੀਚਾਰਾ ॥
Gur Thae Oupajai Sabadh Veechara ||
Contemplative meditation on the Word of the Shabad emanates from the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੧੬
Raag Suhi Guru Amar Das
ਗੁਰ ਸਬਦੁ ਵੀਚਾਰਾ ਰਾਮ ਨਾਮੁ ਪਿਆਰਾ ਜਿਸੁ ਕਿਰਪਾ ਕਰੇ ਸੁ ਪਾਏ ॥
Gur Sabadh Veechara Ram Nam Piara Jis Kirapa Karae S Paeae ||
Contemplating the Guru's Shabad, one comes to love the Lord's Name; he alone obtains it, unto whom the Lord shows Mercy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੧੭
Raag Suhi Guru Amar Das
ਸਹਜੇ ਗੁਣ ਗਾਵੈ ਦਿਨੁ ਰਾਤੀ ਕਿਲਵਿਖ ਸਭਿ ਗਵਾਏ ॥
Sehajae Gun Gavai Dhin Rathee Kilavikh Sabh Gavaeae ||
In peace and poise, he sings the Lord's Praises day and night, and all sins are eradicated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੧੮
Raag Suhi Guru Amar Das
ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ ਹਮਾਰਾ ॥
Sabh Ko Thaera Thoo Sabhana Ka Ho Thaera Thoo Hamara ||
All are Yours, and You belong to all. I am Yours, and You are mine.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੧੯
Raag Suhi Guru Amar Das
ਜੁਗ ਮਹਿ ਰਾਮ ਨਾਮੁ ਨਿਸਤਾਰਾ ॥੩॥
Jug Mehi Ram Nam Nisathara ||3||
In this age, emancipation comes only from the Lord's Name. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੨੦
Raag Suhi Guru Amar Das
ਸਾਜਨ ਆਇ ਵੁਠੇ ਘਰ ਮਾਹੀ ॥
Sajan Ae Vuthae Ghar Mahee ||
The Lord, my Friend has come to dwell within the home of my heart;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੨੧
Raag Suhi Guru Amar Das
ਹਰਿ ਗੁਣ ਗਾਵਹਿ ਤ੍ਰਿਪਤਿ ਅਘਾਹੀ ॥
Har Gun Gavehi Thripath Aghahee ||
Singing the Glorious Praises of the Lord, one is satisfied and fulfilled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੨੨
Raag Suhi Guru Amar Das
ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੈ ਆਏ ॥
Har Gun Gae Sadha Thripathasee Fir Bhookh N Lagai Aeae ||
Singing the Glorious Praises of the Lord, one is satisfied forever, never to feel hunger again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੨੩
Raag Suhi Guru Amar Das
ਦਹ ਦਿਸਿ ਪੂਜ ਹੋਵੈ ਹਰਿ ਜਨ ਕੀ ਜੋ ਹਰਿ ਹਰਿ ਨਾਮੁ ਧਿਆਏ ॥
Dheh Dhis Pooj Hovai Har Jan Kee Jo Har Har Nam Dhhiaeae ||
That humble servant of the Lord, who meditates on the Name of the Lord, Har, Har, is worshipped in the ten directions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੨੪
Raag Suhi Guru Amar Das
ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰਿ ਬਿਨੁ ਕੋ ਦੂਜਾ ਨਾਹੀ ॥
Naanak Har Apae Jorr Vishhorrae Har Bin Ko Dhooja Nahee ||
O Nanak, He Himself joins and separates; there is no other than the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੨੫
Raag Suhi Guru Amar Das
ਸਾਜਨ ਆਇ ਵੁਠੇ ਘਰ ਮਾਹੀ ॥੪॥੧॥
Sajan Ae Vuthae Ghar Mahee ||4||1||
The Lord, my Friend has come to dwell within the home of my heart. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੭ ਪੰ. ੨੬
Raag Suhi Guru Amar Das