Sukhee Sehelee Gurab Gehelee
ਸਖੀ ਸਹੇਲੀ ਗਰਬਿ ਗਹੇਲੀ ॥
in Section 'Mere Man Bairaag Bhea Jeo' of Amrit Keertan Gutka.
ਸਬਦੁ ॥
Sabadh ||
Shabad:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੫ ਪੰ. ੨੫
Raag Maaroo Guru Nanak Dev
ਸਖੀ ਸਹੇਲੀ ਗਰਬਿ ਗਹੇਲੀ ॥
Sakhee Sehaelee Garab Gehaelee ||
O friends and companions, so puffed up with pride,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੫ ਪੰ. ੨੬
Raag Maaroo Guru Nanak Dev
ਸੁਣਿ ਸਹ ਕੀ ਇਕ ਬਾਤ ਸੁਹੇਲੀ ॥੧॥
Sun Seh Kee Eik Bath Suhaelee ||1||
Listen to this one joyous story of your Husband Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੫ ਪੰ. ੨੭
Raag Maaroo Guru Nanak Dev
ਜੋ ਮੈ ਬੇਦਨ ਸਾ ਕਿਸੁ ਆਖਾ ਮਾਈ ॥
Jo Mai Baedhan Sa Kis Akha Maee ||
Who can I tell about my pain, O my mother?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੫ ਪੰ. ੨੮
Raag Maaroo Guru Nanak Dev
ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ ॥੧॥ ਰਹਾਉ ॥
Har Bin Jeeo N Rehai Kaisae Rakha Maee ||1|| Rehao ||
Without the Lord, my soul cannot survive; how can I comfort it, O my mother? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੫ ਪੰ. ੨੯
Raag Maaroo Guru Nanak Dev
ਹਉ ਦੋਹਾਗਣਿ ਖਰੀ ਰੰਾਣੀ ॥
Ho Dhohagan Kharee Rannjanee ||
I am a dejected, discarded bride, totally miserable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੫ ਪੰ. ੩੦
Raag Maaroo Guru Nanak Dev
ਗਇਆ ਸੁ ਜੋਬਨੁ ਧਨ ਪਛੁਤਾਣੀ ॥੨॥
Gaeia S Joban Dhhan Pashhuthanee ||2||
I have lost my youth; I regret and repent. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੫ ਪੰ. ੩੧
Raag Maaroo Guru Nanak Dev
ਤੂ ਦਾਨਾ ਸਾਹਿਬੁ ਸਿਰਿ ਮੇਰਾ ॥
Thoo Dhana Sahib Sir Maera ||
You are my wise Lord and Master, above my head.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੫ ਪੰ. ੩੨
Raag Maaroo Guru Nanak Dev
ਖਿਜਮਤਿ ਕਰੀ ਜਨੁ ਬੰਦਾ ਤੇਰਾ ॥੩॥
Khijamath Karee Jan Bandha Thaera ||3||
I serve You as Your humble slave. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੫ ਪੰ. ੩੩
Raag Maaroo Guru Nanak Dev
ਭਣਤਿ ਨਾਨਕੁ ਅੰਦੇਸਾ ਏਹੀ ॥
Bhanath Naanak Andhaesa Eaehee ||
Nanak humbly prays, this is my only concern:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੫ ਪੰ. ੩੪
Raag Maaroo Guru Nanak Dev
ਬਿਨੁ ਦਰਸਨ ਕੈਸੇ ਰਵਉ ਸਨੇਹੀ ॥੪॥੫॥
Bin Dharasan Kaisae Ravo Sanaehee ||4||5||
Without the Blessed Vision of my Beloved, how can I enjoy Him? ||4||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੫ ਪੰ. ੩੫
Raag Maaroo Guru Nanak Dev