Sukul Sugundhuthaa Miluth Arugujaa Hothu
ਸਕਲ ਸੁਗੰਧਤਾ ਮਿਲਤ ਅਰਗਜਾ ਹੋਤ

This shabad is by Bhai Gurdas in Vaaran on Page 607
in Section 'Charan Kumal Sang Lagee Doree' of Amrit Keertan Gutka.

ਸਕਲ ਸੁਗੰਧਤਾ ਮਿਲਤ ਅਰਗਜਾ ਹੋਤ

Sakal Sugandhhatha Milath Aragaja Hotha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੧
Vaaran Bhai Gurdas


ਕੋੇਟਿ ਅਰਗਜਾ ਮਿਲਿ ਬਿਸਮ ਸੁਬਾਸ ਕੈ॥

Koaett Aragaja Mil Bisam Subas Kai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੨
Vaaran Bhai Gurdas


ਸਕਲ ਅਨੂਪ ਰੂਪ ਕਮਲ ਬਿਖੈ ਸਮਾਤ

Sakal Anoop Roop Kamal Bikhai Samatha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੩
Vaaran Bhai Gurdas


ਹੇਰਤ ਹਿਰਾਤ ਕੋਟਿ ਕਮਲਾ ਪ੍ਰਗਾਸ ਕੈ

Haerath Hirath Kott Kamala Pragas Kai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੪
Vaaran Bhai Gurdas


ਸਰਬ ਨਿਧਾਨ ਮਿਲਿ ਪਰਮ ਨਿਧਾਨ ਭਏ

Sarab Nidhhan Mil Param Nidhhan Bheae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੫
Vaaran Bhai Gurdas


ਕੋਟਿਕ ਨਿਧਾਨ ਹੁਇ ਚਕਿਤ ਬਿਲਾਸ ਕੈ

Kottik Nidhhan Hue Chakith Bilas Kai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੬
Vaaran Bhai Gurdas


ਚਰਨ ਕਮਲ ਗੁਰ ਮਹਿਮਾ ਅਗਾਧਿ ਬੋਧਿ

Charan Kamal Gur Mehima Agadhh Bodhhi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੭
Vaaran Bhai Gurdas


ਗੁਰਸਿਖ ਮਧੁਕਰ ਅਨਭੈ ਅਭਿਆਸ ਕੈ ॥੬੬॥

Gurasikh Madhhukar Anabhai Abhias Kai ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੮
Vaaran Bhai Gurdas