Sun Saajun Prem Sundhesuraa Akhee Thaar Lugunn
ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥

This shabad is by Guru Ram Das in Raag Gauri on Page 517
in Section 'Pria Kee Preet Piaree' of Amrit Keertan Gutka.

ਸਲੋਕ ਮ:

Salok Ma 4 ||

Shalok, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੪
Raag Gauri Guru Ram Das


ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ

Sun Sajan Praem Sandhaesara Akhee Thar Lagann ||

Listen, O my Friend, to my message of love; my eyes are fixed upon You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੫
Raag Gauri Guru Ram Das


ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥੧॥

Gur Thuthai Sajan Maelia Jan Naanak Sukh Savann ||1||

The Guru was pleased - He united servant Nanak with his friend, and now he sleeps in peace. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੭ ਪੰ. ੬
Raag Gauri Guru Ram Das