Sun Sujun Preethum Meri-aa Mai Sathigur Dhehu Dhikhaal
ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥
in Section 'Satgur Guni Nidhaan Heh' of Amrit Keertan Gutka.
ਸਲੋਕੁ ਮ: ੫ ॥
Salok Ma 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੨੫
Raag Raamkali Guru Arjan Dev
ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥
Sun Sajan Preetham Maeria Mai Sathigur Dhaehu Dhikhal ||
Listen, O my beloved friend: please show me the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੨੬
Raag Raamkali Guru Arjan Dev
ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ ॥
Ho This Dhaeva Man Apana Nith Hiradhai Rakha Samal ||
I dedicate my mind to Him; I keep Him continually enshrined within my heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੨੭
Raag Raamkali Guru Arjan Dev
ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥
Eikas Sathigur Bahara Dhhrig Jeevan Sansar ||
Without the One and Only True Guru, life in this world is cursed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੨੮
Raag Raamkali Guru Arjan Dev
ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥
Jan Naanak Sathigur Thina Milaeioun Jin Sadh Hee Varathai Nal ||1||
O servant Nanak, they alone meet the True Guru, with whom He constantly abides. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੨੯
Raag Raamkali Guru Arjan Dev